ਗੁਲਾਗ ਆਰਕੀਪੇਲਾਗੋ
ਗੁਲਾਗ ਆਰਕੀਪੇਲਾਗੋ (Lua error in package.lua at line 80: module 'Module:Lang/data/iana scripts' not found.) ਰੂਸੀ ਲੇਖਕ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਦਾ ਸੰਸਾਰ ਪ੍ਰਸਿਧ ਨਾਵਲ ਹੈ ਜਿਸ ਨੇ ਰੂਸ ਦੀਆਂ ਜੇਲਾਂ ਦੀ ਅਸਲ ਦਰਦਨਾਕ ਹਾਲਤ ਪੇਸ਼ ਕੀਤੀ ਹੋਈ ਸੀ। ਇਹ ਨਾਵਲ ਤਿੰਨ ਜਿਲਦਾਂ ਵਿੱਚ 1958 ਅਤੇ 1968 ਦੇ ਸਮੇਂ ਵਿੱਚ ਲਿਖਿਆ ਗਿਆ ਅਤੇ 1973 ਵਿੱਚ ਪੱਛਮ ਵਿੱਚ ਛਪਾਇਆ ਗਿਆ।[1]
ਲੇਖਕ | ਅਲੈਗਜ਼ੈਂਡਰ ਸੋਲਜ਼ੇਨਿਤਸਿਨ |
---|---|
ਮੂਲ ਸਿਰਲੇਖ | Архипелаг ГУЛАГ |
ਅਨੁਵਾਦਕ | ਗਨੇਵੀਵੇ ਜਾਨੈੱਟ, ਜੋਸੇ ਜਾਨੈੱਟ (ਫ੍ਰਾਂਸ) ਥੋਮਸ ਪੀ. ਵਿਟਨੀ (ਅੰਗਰੇਜ਼ੀ) |
ਦੇਸ਼ | ਫ੍ਰਾਂਸ |
ਭਾਸ਼ਾ | ਰੂਸੀ ਭਾਸ਼ਾ |
ਪ੍ਰਕਾਸ਼ਕ | ਐਡੀਟਨ ਡੁ ਸਿਉਲੀ |
ਪ੍ਰਕਾਸ਼ਨ ਦੀ ਮਿਤੀ | 1973 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 1974 |
ਮੀਡੀਆ ਕਿਸਮ | ਹਾਰਡ ਕਵਰ ਅਤੇ ਪੇਪਰ ਬੈਕ |
ਆਈ.ਐਸ.ਬੀ.ਐਨ. | 0-06-013914-5 |
ਓ.ਸੀ.ਐਲ.ਸੀ. | 802879 |
365/.45/0947 | |
ਐੱਲ ਸੀ ਕਲਾਸ | HV9713 .S6413 1974 |
ਹਵਾਲੇ
ਸੋਧੋ- ↑ Joseph Pearce (2011). Solzhenitsyn: A Soul in Exile. Ignatius Press. pp. 81–. ISBN 978-1-58617-496-5.