ਗੁਲਾਬ
ਗੁਲਾਬ ਇੱਕ ਸਦਾਬਹਾਰ, ਝਾੜੀਦਾਰ, ਫੁੱਲਾਂ ਵਾਲਾ ਪੌਦਾ ਹੈ। ਇਸ ਦੀਆਂ 100 ਤੋਂ ਜਿਆਦਾ ਜਾਤੀਆਂ ਹਨ ਜਿਹਨਾਂ ਵਿਚੋਂ ਬਹੁਤੀਆਂ ਏਸ਼ੀਆਈ ਮੂਲ ਦੀਆਂ ਹਨ। ਜਦੋਂ ਕਿ ਕੁੱਝ ਜਾਤੀਆਂ ਦਾ ਮੂਲ ਯੂਰਪ,ਉੱਤਰੀ ਅਮਰੀਕਾ ਅਤੇ ਉੱਤਰੀ ਪੱਛਮੀ ਅਫਰੀਕਾ ਵੀ ਹੈ। ਗੁਲਾਬ ਆਪਣੀ ਖੁਸ਼ਬੂ ਅਤੇ ਸੁਹੱਪਣ ਕਾਰਣ ਪ੍ਰੇਮੀਆਂ ਵਿੱਚ ਕਾਫੀ ਹਰਮਣਪਿਆਰਾ ਹੈ।
Rose | |
---|---|
Rosa rubiginosa | |
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Subfamily: | |
Genus: | Rosa |
Species | |
Synonyms | |
ਪੰਜਾਬੀ ਲੋਕਧਾਰਾ ਵਿੱਚ
ਸੋਧੋ
ਤਿੰਨਾ ਦਿਨਾ ਦੀ ਮੇਰੀ ਤਿੰਨ ਪਾ ਮੱਖਣੀ,
ਖਾ ਗਿਆ ਟੁੱਕ ਤੇ ਧਰ ਕੇ,
ਨੀ ਲੋਕੀ ਕਹਿੰਦੇ ਮਾੜਾ ਮਾੜਾ,
ਮੈ ਵੇਖਿਆ ਸੀ ਮਰ ਕੇ,
ਫੁੱਲ ਵੇ ਗੁਲਾਬ ਦਿਆ,
ਆਜਾ ਨਦੀ ਚੌ ਤਰ ਕੇ,
ਫੁੱਲ ਵੇ ........,
ਗੈਲਰੀ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |