ਯਾਂ ਡੇਜ਼ਾਇਰ ਗੁਸਤਾਵ ਕੋਰਬੇ (ਫ਼ਰਾਂਸੀਸੀ: [ɡystav kuʁbɛ]; 10 ਜੂਨ 1819 – 31 ਦਸੰਬਰ 1877) ਫ਼ਰਾਂਸੀਸੀ ਚਿੱਤਰਕਾਰ ਸੀ ਜਿਸ ਨੂੰ 19ਵੀਂ ਸਦੀ ਵਿੱਚ ਫ਼ਰਾਂਸੀਸੀ ਚਿੱਤਰਕਾਰੀ ਵਿੱਚ ਯਥਾਰਥਵਾਦ ਦੇ ਮੋਢੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸ ਦੇ ਲਈ, ਸੁਹੱਪਣ ਸੱਚਾਈ ਵਿੱਚ ਸੀ ਅਤੇ ਉਸ ਦੇ ਚਿਤਰਾਂ ਨੇ ਅਲੰਕ੍ਰਿਤ ਰੋਮਾਂਟਿਕ ਚਿਤਰਾਂ ਦੇ ਆਦੀ, ਸਮਕਾਲੀ ਦਰਸ਼ਕਾਂ ਅਤੇ ਆਲੋਚਕਾਂ ਨੂੰ ਚੌਂਕਾ ਦਿੱਤਾ ਸੀ।

ਗੁਸਤਾਵ ਕੋਰਬੇ
ਗੁਸਤਾਵ ਕੋਰਬੇ ਅੰਦਾਜ਼ਨ 1860ਵਿਆਂ ਵਿੱਚ (ਪੋਰਟਰੇਟ: ਅਟੀਨੇ ਕਾਰਜਾ)
ਜਨਮ
ਯਾਂ ਡੇਜ਼ਾਇਰ ਗੁਸਤਾਵ ਕੋਰਬੇ

(1819-06-10)10 ਜੂਨ 1819
ਮੌਤ31 ਦਸੰਬਰ 1877(1877-12-31) (ਉਮਰ 58)
ਰਾਸ਼ਟਰੀਅਤਾਫ਼ਰਾਂਸੀਸੀ
ਸਿੱਖਿਆAntoine-Jean Gros
ਲਈ ਪ੍ਰਸਿੱਧਚਿੱਤਰਕਲਾ, ਮੂਰਤੀਕਲਾ
ਜ਼ਿਕਰਯੋਗ ਕੰਮA Burial At Ornans (1849-1850)
L'Origine du monde (1866)
ਲਹਿਰਯਥਾਰਥਵਾਦ
ਪੁਰਸਕਾਰਸੋਨ-ਤਮਗਾ ਜੇਤੂ - 1848 Salon; Nominated to receive the French Legion of Honor in 1870, - Refused.
ਸਰਪ੍ਰਸਤAlfred Bruyas