ਗੂਰੂ ਨਾਨਕ ਦੀ ਤੀਜੀ ਉਦਾਸੀ

== ਉੱਤਰ ਦਿਸ਼ਾ ਵੱਲ ==

ਸਫਰ ਦਾ ਰਾਹ

ਸੋਧੋ

ਕੁਝ ਸਮਾਂ ਤਲਵੰਡੀ ਠਹਿਰ ਕੇ ਉੱਤਰ ਵੱਲ ਤੀਸਰੀ ਉਦਾਸੀ ਲਈ ਨਿਕਲ ਪਏ। ਤਲਵੰਡੀ-ਲਹੌਰ-ਪੱਟੀ-ਬਿਆਸ ਪਾਰ ਕਰਕੇ ਸੁਲਤਾਨਪੁਰ ਲੋਧੀ-ਬਿਲਾਸਪੁਰ (ਪੀਰ ਬੁੱਢਾ ਸ਼ਾਹ ਦਾ ਮੁਕਾਮ)(ਗੁਰਦਵਾਰਾ ਚਰਨ ਕੰਵਲ ਇੱਥੇ ਹੈ। ਅੱਜ-ਕੱਲ੍ਹ ਕੀਰਤਪੁਰ ਸਾਹਿਬ ਇੱਥੇ ਵੱਸਿਆ ਹੈ- ਮੰਡੀ- ਜਵਾਲਾ ਜੀ (ਤਹਿਸੀਲ ਗੋਪੀਪੁਰ ਕਾਂਗੜਾ)-ਨਦੌਣ ਕਾਂਗੜਾ (ਨਗਰਕੋਟ)-ਬੈਜਨਾਥ(ਪੁਰਾਤਨ ਨਾਮ ਕੀੜਗਰਾਮ)-ਮਨੀਕਰਨ (ਕੁਲੂ) -ਲਾਹੌਲ- ਸਪਿਤੀ - ਮਾਨਸਰੋਵਰ- ਕੈਲਾਸ਼।ਮਾਨਸਰੋਵਰ ਤੇ ਕੈਲਾਸ਼ ਦੀ ਫੇਰੀ ਲਾ ਕੇ ਉੱਤਰ ਪੱਛਮ ਵੱਲ ਗੋਰਤੋਕ (ਪੁਰਾਤਨ ਨਾਮ ਗਾਰੂ) -ਰੁੜੇਕ -ਪਾਨਸੋਂਗ ਝੀਲ ਲਦਾਖ -ਉਪਸ਼ੀ-ਕਾਰੂਨਗਰ-ਗੁੰਫਾ ਹੇਮਸ- ਸਕਾਰਦੂ -ਕਾਰਗਲ-ਜੋਜ਼ੀਲਾ-ਬਾਲਤਾਲ ਨਗਰ -ਅਮਰਨਾਥ -ਪਹਿਲਗਾਮ -ਮਟਨ (ਮਾਰਤੰਡ ਦੇ ਖੰਡਰ ਇੱਥੇ ਹਨ) - ਅਨੰਤਨਾਗ-ਸ੍ਰੀ ਨਗਰ-ਬਾਰਾਮੂਲਾ- ਕੋਹਾਲਾ- ਹਸਨ ਅਬਦਾਲ (ਇੱਥੇ ਪੰਜਾ ਸਾਹਿਬ ਵਾਕਿਆ ਹੈ)-ਟਿੱਲਾ ਬਾਲ ਗੁੰਦਾਈ - ਸਿਆਲਕੋਟ- ਪਸਰੂਰ - ਫਿਰ ਤਲਵੰਡੀ। ਉਦਾਸੀ ਦੀ ਸਮਾਪਤੀ।