ਗੂੰਗ ਸਾਰੋਂਗ (ਥਾਈ: กุ้ง โสร่ง, ਸ਼ਾਬਦਿਕ ਤੌਰ 'ਤੇ ਲਪੇਟਿਆ ਝੀਂਗਾ) ਇੱਕ ਥਾਈ ਡਿਸ਼ ਹੈ ਜਿਸ ਵਿੱਚ ਡੂੰਘੀ ਤਲੇ ਹੋਏ ਅੰਡੇ ਦੇ ਨੂਡਲਜ਼ ਵਿੱਚ ਲਪੇਟੇ ਝੀਂਗੇ ਹਨ।[1]

ਵਿਅੰਵ ਵਿਗਿਆਨ

ਸੋਧੋ

"ਗੂੰਗ " ਦਾ ਮਤਲਬ ਹੈ ਝੀਂਗੇ ਅਤੇ "ਸਾਰੋਂਗ" ਦਾ ਮਤਲਬ ਹੈ ਕਿਸੇ ਚੀਜ਼ ਦੇ ਦੁਆਲੇ ਲਪੇਟਿਆ ਹੋਇਆ। ਸਾਰੋਂਗ ਇੱਕ ਕਪੜਾ ਹੈ ਜੋ ਕਿ ਕਮਰ ਦੇ ਦੁਆਲੇ ਲਪੇਟਿਆ ਜਾਂਦਾ ਹੈ।[2]

ਸਮੱਗਰੀ

ਸੋਧੋ

ਅੰਡੇ, ਚੌਲ਼ ਗੋਭੀ ਅਤੇ ਝੀਂਗੇ ਤੋਂ ਇਲਾਵਾ; ਧਨੀਆ, ਲਸਣ, ਕਾਲੀ ਮਿਰਚ ਅਤੇ ਸਵਾਦ ਅਨੁਸਾਰ ਲੂਣ ਦੀ ਵਰਤੋਂ ਕੀਤੀ ਜਾਂਦੀ ਹੈ।[3]

ਪ੍ਰੋਸਨਾ

ਸੋਧੋ

ਗੂੰਗ ਸਾਰੋਂਗ ਨੂੰ ਆਮ ਤੌਰ 'ਤੇ ਤਿੱਖੀ ਚਟਣੀ ਜਾਂ ਬੇਰ ਦੀ ਚਟਣੀ ਨਾਲ ਐਪੈਟਾਈਜ਼ਰ ਵਾਜੋਂ ਖਾਧਾ ਜਾਂਦਾ ਹੈ।

ਹਵਾਲੇ

ਸੋਧੋ
  1. "A Taste of Thailand: Mango Tree।n Mumbai". Verve Magazine (in ਅੰਗਰੇਜ਼ੀ (ਅਮਰੀਕੀ)). 2018-04-20. Retrieved 2018-10-06.
  2. "Goong Sarong - Where to Find।t & How to Make।t | Glutto Digest". Glutto Digest (in ਅੰਗਰੇਜ਼ੀ (ਅਮਰੀਕੀ)). 2017-08-16. Retrieved 2018-10-06.
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.