ਗੇਅ ਵੇਗਾਸ, ਇੱਕ ਅਮਰੀਕੀ ਐਲ.ਜੀ.ਬੀ.ਟੀ. ਦਿਲਚਸਪੀ ਵਾਲੀ ਮੈਗਜ਼ੀਨ ਹੈ, ਜੋ ਮਹੀਨਾਵਾਰ ਛਾਪੀ ਜਾਂਦੀ ਹੈ ਅਤੇ ਮੁਫ਼ਤ ਵਿੱਚ ਉਪਲਬਧ ਹੁੰਦੀ ਹੈ। ਗੇਅ ਵੇਗਾਸ ਬ੍ਰਾਂਡ ਵਿੱਚ GayVegas.com, ਵੈੱਬਸਾਈਟ ਵੀ ਸ਼ਾਮਲ ਹੈ। ਮੈਗਜ਼ੀਨ ਅਤੇ ਵੈੱਬਸਾਈਟ ਦੋਵਾਂ ਦਾ ਲਾਸ ਵੇਗਾਸ ਦੀਆਂ ਖ਼ਬਰਾਂ, ਰਾਜਨੀਤੀ, ਸਲਾਹ-ਮਸ਼ਵਰਾ ਅਤੇ ਕਲਾਵਾਂ, ਲੈਸਬੀਅਨ, ਗੇਅ ਪੁਰਸ਼, ਦੁਲਿੰਗੀ, ਟਰਾਂਸਜੈਂਡਰ, ਕੁਈਰ, ਇੰਟਰਸੈਕਸ, ਅਲੈਂਗਿਕ ਆਦਿ (ਐਲ.ਜੀ.ਬੀ.ਟੀ.+) ਲੋਕਾਂ ਦੀ ਦਿਲਚਸਪੀ ਦੇ ਮਨੋਰੰਜਨ 'ਤੇ ਸੰਪਾਦਕੀ ਕੇਂਦਰਿਤ ਹੈ।[1] Archived 2023-04-10 at the Wayback Machine.

ਗੇਅ ਵੇਗਾਸ
ਬਾਰੰਬਾਰਤਾ ਮਹੀਨਾਵਾਰ
ਪ੍ਰਕਾਸ਼ਕ ਬੰਡਲ ਮੀਡੀਆ ਸਮੂਹ
ਸਥਾਪਨਾ 1997
ਦੇਸ਼ ਸੰਯੁਕਤ ਪ੍ਰਾਂਤ
ਅਧਾਰਿਤ ਲਾਸ ਵੇਗਾਸ
ਵੈੱਬਸਾਈਟ gayvegas.com Archived 2023-04-10 at the Wayback Machine.

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ