ਗੇਮ
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਗੇਮ (game) ਜਾਂ ਬਾਜ਼ੀ, ਤੋਂ ਮੁਰਾਦ ਇੱਕ ਐਸੀ ਵਿਉਂਤਬੱਧ ਜਾਂ ਸੰਰਚਨਾਬੱਧ (structured) ਸਰਗਰਮੀ ਹੈ ਜਿਸ ਨੂੰ ਆਮ ਤੌਰ 'ਤੇ ਲੁਤਫ਼ ਦੇ ਲਈ ਕੀਤਾ ਜਾਂਦਾ ਹੈ, ਜਦਕਿ ਬਹੁਤ ਵਾਰ ਇਸ ਦੀ ਵਰਤੋਂ ਇੱਕ ਅਧਿਆਪਨ ਦੇ ਔਜ਼ਾਰ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ। ਖੇਡ ਵਧੇਰੇ ਆਮ ਲਫਜ਼ ਹੈ। ਮਿਸਾਲ ਲਈ ਤਾਸ ਦੀ ਖੇਡ ਵਾਕੰਸ਼ ਵਧੇਰੇ ਵਿਆਪਕ ਵਰਤਾਰੇ ਦਾ ਲਖਾਇਕ ਹੈ, ਜਦਕਿ ਤਾਸ ਦੀ ਬਾਜ਼ੀ ਇੱਕ ਖਾਸ ਸਮੇਂ ਤਾਸ ਦੀ ਖੇਡ ਵਿੱਚ ਇੱਕ ਇਕਾਈ ਦੀ ਲਖਾਇਕ ਹੈ। ਸਤਰੰਜ ਬਾਰੇ ਵੀ ਇਹ ਗੱਲ ਢੁਕਦੀ ਹੈ।
ਪਰਿਭਾਸ਼ਾ ਸੋਧੋ
ਗੇਮ ਦੇ ਸੰਦ ਅਤੇ ਵਰਗੀਕਰਣ ਸੋਧੋ
ਗੇਮ ਦੀਆਂ ਕਿਸਮਾਂ ਸੋਧੋ
ਖੇਡਾਂ ਸੋਧੋ
ਵੀਡੀਓ ਗੇਮ ਸੋਧੋ
ਕਾਰੋਬਾਰੀ ਗੇਮ ਸੋਧੋ
ਹਵਾਲੇ ਸੋਧੋ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |