ਗੈਂਡਾ (ਰਾਈਨੇਸੌਰਸ /raɪˈnɒsərəs/) ਇੱਕ ਜਾਨਵਰ ਹੈ ਜਿਸਦੀਆਂ ਪੰਜ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਦੋ ਪ੍ਰਜਾਤੀਆਂ ਅਫ਼ਰੀਕਾ ਵਿੱਚ ਅਤੇ ਤਿੰਨ ਦੱਖਣੀ ਏਸ਼ੀਆ ਵਿੱਚ ਮਿਲਦੀਆਂ ਹਨ।[1]

ਨਾਮੀਬੀਆ ਵਿੱਚ ਗੈਂਡਾ

ਬਾਹਰੀ ਕੜੀਆਂ

ਸੋਧੋ

ਹਵਾਲੇ

ਸੋਧੋ
  1. Owen-Smith, Norman (1984). Macdonald, D. (ed.). The Encyclopedia of Mammals. New York: Facts on File. pp. 490–495. ISBN 0-87196-871-1.