ਗੈਰ ਸਰਕਾਰੀ ਵਿਅਕਤੀ ਦੁਆਰਾ ਗਿਰਫਤਾਰੀ

ਗੈਰ ਸਰਕਾਰੀ ਵਿਅਕਤੀ ਦੁਆਰਾ ਗਿਰਫਤਾਰੀ ਜਾਬਤਾ ਫੋਜਦਾਰੀ ਸੰਘਤਾ 1973 ਦੀ ਧਾਰਾ 43 ਵਿੱਚ ਗੈਰ ਸਰਕਾਰੀ ਵਿਅਕਤੀ ਦੁਆਰਾ ਗਿਰਫਤਾਰੀ ਬਾਰੇ ਦਸਿਆ ਗਿਆ ਹੈ। ਇੱਕ ਗੈਰ ਸਰਕਾਰੀ ਵਿਅਕਤੀ ਵੀ ਕਿਸੇ ਨੂੰ ਗਿਰਫ਼ਤਾਰ ਕਰ ਸਕਦਾ ਹੈ। ਜਿਸਨੇ ਉਸਦੀ ਮੋਜੂਦਗੀ ਵਿੱਚ ਕੋਈ ਗੈਰ ਜਮਾਨਤਯੋਗ ਅਪਰਾਧ ਅਤੇ ਪੁਲਿਸ ਦੁਆਰਾ ਹੱਥ ਪਾਉਣ ਯੋਗ ਅਪਰਾਧ ਕੀਤਾ ਹੋਵੇ ਜਾ ਫੇਰ ਉਹ ਭਗੋੜਾ ਅਪਰਾਧੀ ਹੋਵੇ। ਪਰ ਇਸ ਵਿੱਚ ਜਰੂਰੀ ਹੈ ਕਿ ਗਿਰਫ਼ਤਾਰ ਕਰਨ ਵਾਲਾ ਵਿਅਕਤੀ ਅਪਰਾਧੀ ਨੂੰ ਜਲਦੀ ਤੋ ਜਲਦੀ ਨਜਦੀਕ ਦੇ ਪੁਲਿਸ ਥਾਣੇ ਵਿੱਚ ਲੈ ਕੇ ਜਾਵੇ।

ਹਵਾਲੇ

ਸੋਧੋ