ਗੋਗਾਮੇੜੀ ਰੇਲਵੇ ਸਟੇਸ਼ਨ
ਗੋਗਾਮੇੜੀ ਰੇਲਵ ਸਟੇਸ਼ਨ ਭਾਰਤ ਦੇ ਰਾਜਸਥਾਨ ਰਾਜ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਮਸ਼ਹੂਰ ਤੀਰਥ ਅਸਥਾਨ ਗੁੱਗਾਮੇੜੀ ਵਿੱਚ ਸੇਵਾ ਕਰਦਾ ਹੈ।ਇਸਦਾ ਸਟੇਸ਼ਨ ਕੋਡ: GAMI ਹੈ।ਇਹ ਰੇਲਵੇ ਸਟੇਸ਼ਨ ਉੱਤਰ ਪੱਛਮੀ ਰੇਲਵੇ ਜ਼ੋਨ ਬੀਕਾਨੇਰ ਦੇ ਅੰਦਰ ਆਉਂਦਾ ਹੈ। ਇਸਦੇ 3 ਪਲੇਟਫਾਰਮ ਹਨ। ਇੱਥੇ ਰੁਕਣ ਵਾਲੀਆਂ 13 ਰੇਲ ਗੱਡੀਆਂ ਹਨ। ਇਹ ਰੇਲਵੇ ਸਟੇਸ਼ਨ ਪੂਰੇ ਭਾਰਤ ਨਾਲ ਚੰਗੀ ਤਰ੍ਹਾਂ ਜੁਡ਼ਿਆ ਹੋਇਆ ਹੈ।