ਅਗੇ ਵਲ ਨੂੰ ਵਧਿਆ ਹੋਇਆ ਪੇਟ ਗੋਗੜ ਅਖਵਾਉਂਦਾ ਹੈ। ਇਹ ਸਿਹਤ ਤੇ ਨਕਾਰਾਤਮਕ ਅਸਰ ਹੋਣ ਦੀ ਸੰਭਾਵਨਾ ਦਾ ਲਖਾਇਕ ਹੁੰਦਾ ਹੈ। ਇਸ ਮੋਟਾਪੇ ਅਤੇ ਦਿਲ ਦੇ ਰੋਗ ਦੇ ਵਿਚਕਾਰ ਨੇੜੇ ਦਾ ਸੰਬੰਧ ਹੁੰਦਾ ਹੈ।[1]

ਹਵਾਲੇ ਸੋਧੋ

  1. "Effect of potentially modifiable risk factors associated with myocardial infarction in 52 countries (the।NTERHEART study): case-control study". Lancet. 364 (9438): 937–52. 2004. doi:10.1016/S0140-6736(04)17018-9. PMID 15364185. {{cite journal}}: Cite uses deprecated parameter |authors= (help)