ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ

ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਹਨੁਮਾਨਗੜ੍ਹ ਰੋਡ ਉੱਤੇ ਸਥਿਤ ਕੁੜਿਆਂ ਦਾ ਕਾਲਜ ਹੈ। ਇਹ ਕਾਲਜ ਡੀ.ਏ.ਵੀ. ਕਾਲਜ ਅਬੋਹਰ ਦੇ ਬਿਲਕੁੱਲ ਨਾਲ ਹੀ ਸਥਿਤ ਹੈ। ਇਹ ਕਾਲਜ ਦੀ ਗਿਣਤੀ ਚੰਗੇ ਕਾਲਜਾਂ ਵਿੱਚ ਕੀਤੀ ਜਾਂਦੀ ਹੈ।

ਕੋਰਸ ਸੋਧੋ

  • ਬੀ.ਏ
  • ਬੀ.ਸੀ.ਏ
  • ਬੀ.ਐੱਸ.ਸੀ
  • ਐੱਮ.ਏ (ਪੰਜਾਬੀ, ਹਿੰਦੀ ਅਤੇ ਹਿਸਟਰੀ)

ਹਵਾਲੇ ਸੋਧੋ