ਗੋਰਾ ਬਾਸ਼ਾ (ਕਹਾਣੀ ਸੰਗ੍ਰਹਿ)

ਗੋਰਾ ਬਾਸ਼ਾ, ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀਕਾਰ ਮੋਹਨ ਭੰਡਾਰੀ ਦੁਆਰਾ ਲਿਖਿਆ ਗਿਆ ਹੈ। ਇਸ ਕਹਾਣੀ ਸੰਗ੍ਰਹਿ ਵਿਚ ਉਨ੍ਹਾਂ ਨੇ ਕੁੱਲ 7 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਹ ਰਚਨਾ 2004 ਵਿਚ ਪ੍ਰਕਾਸ਼ਿਤ ਹੋਈ। ਇਸ ਵਿਚਲੀਆਂ ਕਹਾਣੀਆਂ ਵਿਚ ਮਨੁੱਖੀ ਜ਼ਿੰਦਗੀ ਦੇ ਇੱਕਲੇਪਨ ਨੂੰ ਚਿਤਰਿਆ ਗਿਆ ਹੈ।[1]

ਕਹਾਣੀਆਂ ਸੋਧੋ

  • ਵਸੇਬਾ
  • ਤਰਨ ਤਾਰਨ
  • ਗੋਰਾ ਬਾਸ਼ਾ
  • ਤਣਾਓ
  • ਅੰਸ਼
  • ਹਿੰਦੁਸਤਾਨ
  • ਨੱਥ

ਹਵਾਲੇ ਸੋਧੋ

  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.