ਗੋਲਬਰਗ ਬਾਸ਼ੀ (Persian: گلبرگ باشی),  ਗੋਲਬਰਗ ਬਾਸ਼ੀ (ਫ਼ਾਰਸੀ: گلبرگ باشی),  ਦਾ ਜਨਮ ਅਹਵਾਜ਼, ਈਰਾਨ ਵਿੱਚ ਹੋਇਆ। ਉਹ ਈਰਾਨੀ-ਸਵਾਦਿਸ਼ ਨਾਰੀਵਾਦੀ ਹੈ ਜੋ ਯੂ.ਐਸ ਵਿੱਚ ਰਹਿੰਦੀ ਹੈ। ਦੂਸਰੇ ਵਿਸ਼ਿਆਂ ਵਿੱਚ, ਬਾਸ਼ੀ ਨੇ ਕੰਮ ਪ੍ਰਕਾਸ਼ਿਤ ਕੀਤੇ ਅਤੇ ਮੱਧ ਪੂਰਬ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਅਤੇ ਈਰਾਨ ਵਿੱਚ ਔਰਤਾਂ ਦੀ ਸਥਿਤੀ ਬਾਰੇ ਗੱਲਬਾਤ ਕੀਤੀ।

ਜੀਵਨੀ ਸੋਧੋ

ਗੋਲਬਰਗ ਬਾਸ਼ੀ ਦਾ ਜਨਮ ਈਰਾਨ ਵਿੱਚ ਹੋਇਆ। ਉਸ ਦੀ ਪਰਵਰਿਸ਼ ਸਵੀਡਨ ਵਿੱਚ ਹੋਈ, ਮੈਨਚੈਸਟਰ ਅਤੇ ਬ੍ਰਿਸਟਲ ਦੀਆਂ ਯੂਨੀਵਰਸਿਟੀਆਂ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਨਿਊਯਾਰਕ ਸਿਟੀ ਵਿੱਚ ਕੋਲੰਬੀਆ ਯੂਨੀਵਰਸਿਟੀ ਤੋਂ ਆਪਣੀ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਉਸ ਦੀ ਡਾਕਟਰੇਟ ਖੋਜ ਮਨੁੱਖੀ ਈਰਾਨ ਵਿੱਚ ਅਧਿਕਾਰ ਪ੍ਰਵਚਨ ਦੀ ਨਾਰੀਵਾਦੀ ਆਲੋਚਨਾ ਉੱਪਰ ਅਧਾਰਿਤ ਸੀ।[1]

ਪ੍ਰਕਾਸ਼ਨ ਸੋਧੋ

ਹੋਰ ਵਿਸ਼ਿਆਂ ਵਿੱਚ, ਬਾਸ਼ੀ ਨੇ ਈਰਾਨ ਵਿੱਚ ਔਰਤਾਂ ਦੀ ਸਥਿਤੀ ਬਾਰੇ ਕੰਮ ਪ੍ਰਕਾਸ਼ਿਤ ਕੀਤੇ ਹਨ।

تعديل قانون منح الجنسية في إيران:في الطريق إلى المساواة بين المرأة والرجل Archived 2008-04-18 at the Wayback Machine., in Qantara, Deutsche Welle (September 2006). Arabic version]

ਇਹ ਵੀ ਦੇਖੋ ਸੋਧੋ

ਹਵਾਲੇ ਸੋਧੋ

  1. "Faculty Profiles - Golbarg Bashi". Rutgers University. Archived from the original on 6 ਅਕਤੂਬਰ 2018. Retrieved 25 January 2014. {{cite web}}: Unknown parameter |dead-url= ignored (help)