ਗੋਲਾਪੱਲੀ ਜਲ ਭੰਡਾਰ

ਗੋਲਾਪੱਲੀ ਜਲ ਭੰਡਾਰ [1] ਇੱਕ ਸਿੰਚਾਈ ਪ੍ਰੋਜੈਕਟ ਹੈ ਜੋ ਆਂਧਰਾ ਪ੍ਰਦੇਸ਼, ਭਾਰਤ ਦੇ ਅਨੰਤਪੁਰ ਜ਼ਿਲ੍ਹੇ ਵਿੱਚ ਆਉਂਦਾ ਹੈ। ਇਹ ਹੈਂਡਰੀ-ਨੀਵਾ [2] ਨਹਿਰ ਤੋਂ ਪਾਣੀ ਪ੍ਰਾਪਤ ਕਰਦਾ ਹੈ ਜੋ ਸ਼੍ਰੀਸੈਲਮ ਜਲ ਭੰਡਾਰ ਤੋਂ ਪਾਣੀ ਖਿੱਚਦੀ ਹੈ। ਇਹ ਪੇਨੂਕੋਂਡਾ [3] [4] [5] ਚੋਣ ਖੇਤਰ ਵਿੱਚ ਗੋਲਾਪੱਲੀ ਪਿੰਡ ਵਿੱਚ ਪੈਂਦਾ ਹੈ। ਇਹ ਇੱਕ ਬਹੁਤ ਹੀ ਖੂਬਸੂਰਤ ਥਾਂ ਹੈ।

ਵੇਰਵੇ

ਸੋਧੋ

ਇਹ ਪ੍ਰੋਜੈਕਟ ਜਲਯਾਗਨਮ ਦੇ ਇੱਕ ਹਿੱਸੇ ਵਜੋਂ ਸ਼ੁਰੂ ਕੀਤਾ ਗਿਆ ਸੀ। ਇਸਦਾ ਉਦਘਾਟਨ [6] 2 ਦਸੰਬਰ 2016 ਨੂੰ ਆਂਧਰਾ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਦੁਆਰਾ ਕੀਤਾ ਗਿਆ ਸੀ।ਇਸ ਜਲ ਭੰਡਾਰ ਤੋਂ ਅੱਗੇ ਐਚ ਐਨ ਐਸ ਐਸ [7] ਮੇਨ ਨਹਿਰ ਰਾਹੀਂ ਮਦਾਕਸੀਰਾ ਅਤੇ ਹਿੰਦੂਪੁਰ ਤੱਕ ਪਾਣੀ ਪੰਪ ਕੀਤਾ ਜਾਂਦਾ ਹੈ।

ਹਵਾਲੇ

ਸੋਧੋ
  1. Staff Reporter (2016-12-03). "Naidu inaugurates Gollapalli reservoir". The Hindu (in Indian English). ISSN 0971-751X. Retrieved 2020-02-04.
  2. http://www.uniindia.com/all-projects-will-be-completed-to-provide-water-to-rayalaseema-ap-cm/states/news/1103373.html
  3. "Anantapur: Plans afoot to revive 1183 irrigation tanks". Deccan Chronicle (in ਅੰਗਰੇਜ਼ੀ). 2019-01-17. Retrieved 2020-02-04.
  4. Hoskote, Nagabhushanam (2018-12-15). "Penukonda finally gets safe drinking water after decades". Deccan Chronicle (in ਅੰਗਰੇਜ਼ੀ). Retrieved 2020-02-04.
  5. "Anantapur: Approaching summer no worry for water officials". Deccan Chronicle (in ਅੰਗਰੇਜ਼ੀ). 2018-03-22. Retrieved 2020-02-04.
  6. Staff Reporter (2016-12-02). "Naidu to inaugurate Gollapalli reservoir today". The Hindu (in Indian English). ISSN 0971-751X. Retrieved 2020-02-04.
  7. "Anantapur: Demand to divert surplus water to drought areas". www.deccanchronicle.com. Retrieved 2020-02-04.

14°12′22″N 77°34′48″E / 14.206°N 77.580°E / 14.206; 77.580