ਗੋਲ ਗੁੰਬਜ਼ ਜਾਂ ਗੋਲ ਗੁੰਬਦ, ਫ਼ਾਰਸੀ گل گنبذ ਬੀਜਾਪੁਰ ਦੇ ਸੁਲਤਾਨ ਮੁਹੰਮਦ ਆਦਿਲ ਸ਼ਾਹ ਦਾ ਮਕਬਰਾ ਹੈ ਅਤੇ ਬੀਜਾਪੁਰ, ਕਰਨਾਟਕ ਵਿੱਚ ਸਥਿਤ ਹੈ। ਇਸ ਦਾ ਨਿਰਮਾਣ ਫਾਰਸੀ ਆਰਕੀਟੈਕਟ ਦਾਬੁਲ ਦੇ ਯਾਕੂਤ ਨੇ 1656 ਵਿੱਚ ਉਸਾਰੀ ਕਰਵਾਇਆ ਸੀ। ਹਾਲਾਂਕਿ ਮੂਲ ਰੂਪ ਵਿੱਚ ਸਧਾਰਨ ਇਮਾਰਤ ਹੋਣ ਦੇ ਬਾਵਜੂਦ ਵੀ ਆਪਣੀ ਰਾਜਗੀਰੀ ਵਿਸ਼ੇਸ਼ਤਾਈਆਂ ਦੇ ਕਾਰਨ ਦੱਖਣ ਦੇ ਆਰਕੀਟੈਕਟ ਦਾ ਜੇਤੂ ਥੰਮ ਮੰਨਿਆ ਜਾਂਦਾ ਹੈ।[1]

ਗੋਲ ਗੁੰਬਦ
ਮੂਲ ਨਾਮ
ಗೋಲ ಗುಮ್ಮಟ
ਗੋਲ ਗੁੰਬਜ਼
ਕਿਸਮਮਕਬਰਾ
ਸਥਿਤੀਬੀਜਾਪੁਰ, ਕਰਨਾਟਕ, ਭਾਰਤ
ਗੁਣਕ16°49′48.11″N 75°44′9.95″E / 16.8300306°N 75.7360972°E / 16.8300306; 75.7360972
ਉਚਾਈ51 ਮੀਟਰ

ਹਵਾਲੇ

ਸੋਧੋ
  1. Michell, George; Zebrowski, Mark (1999). Architecture and Art of the Deccan Sultanates. The New Cambridge History of।ndia. Vol. I.8. Cambridge, UK: Cambridge University Press. pp. 92–4. ISBN 0-521-56321-6. Retrieved 14 September 2011.