ਗੌਡਵਹੋ
ਗੌਡਵਹੋ ਇੱਕ ਇਤਿਹਾਸਿਕ ਗ੍ਰੰਥ ਹੈ ਜਿਸਦੀ ਰਚਨਾ ਵਾਕਪਤੀ ਨਾਮਕ ਕਵੀ ਨੇ ਕੀਤੀ ਸੀ। ਇਸ ਵਿੱਚ ਕਨੌਜ ਦੇ ਸ਼ਾਸ਼ਕ ਯਸ਼ੋਵਰਮਨ (725-752 ਈਸਵੀ) ਦੀਆਂ ਜਿੱਤਾਂ ਅਤੇ ਕਾਰਨਾਮਿਆਂ ਦਾ ਵਰਨਣ ਹੈ।[1][2]
ਹਵਾਲੇ
ਸੋਧੋ- ↑ http://bedupako.com/blog/2013/07/02/indian-history-features-uttarakhand-in-yasovarman-age-700-800ad/[permanent dead link]
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-06-22. Retrieved 2016-08-10.