ਗੌਦੀ ਘਰ-ਅਜਾਇਬਘਰ
ਗੌਦੀ ਘਰ-ਅਜਾਇਬਘਰ (ਕਾਤਾਲਾਨ: Casa Museu Gaudí) ਬਾਰਸੀਲੋਨਾ, ਸਪੇਨ ਦੇ ਪਾਰਕ ਗੁਏਲ ਵਿੱਚ ਸਥਿਤ ਹੈ। ਇਹ 1906 ਤੋਂ 1925 ਦੇ ਅੰਤ ਤੱਕ ਤਕਰੀਬਨ 20 ਸਾਲ ਆਂਤੋਨੀ ਗੌਦੀ ਦਾ ਨਿਵਾਸ ਸਥਾਨ ਸੀ। 28 ਸਤੰਬਰ 1963 ਨੂੰ ਇਸ ਦਾ ਇੱਕ ਅਜਾਇਬ-ਘਰ ਵਜੋਂ ਉਦਘਾਟਨ ਕੀਤਾ ਗਿਆ ਅਤੇ ਅੱਜ ਇਸ ਵਿੱਚ ਉਸ ਦੁਆਰਾ ਡਿਜ਼ਾਇਨ ਕੀਤਾ ਫਰਨੀਚਰ ਅਤੇ ਹੋਰ ਵਸਤਾਂ ਮੌਜੂਦ ਹਨ।
Casa Museu Gaudí | |
ਟਿਕਾਣਾ | ਬਾਰਸੀਲੋਨਾ, ਸਪੇਨ |
---|
ਇਤਿਹਾਸ
ਸੋਧੋ19ਵੀਂ ਸਦੀ ਦੇ ਅੰਤ ਵਿੱਚ ਜਦ ਕਾਤਾਲਾਨ ਉਦਯੋਗਪਤੀ ਉਸੇਬੀ ਗੁਏਲ ਈ ਬਾਸੀਗਾਲੁਪੋ ਇੰਗਲੈਂਡ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਬਾਰਸੀਲੋਨਾ ਆਇਆ ਤਾਂ ਉਸਨੇ ਕਾਤਾਲਾਨ ਬੁਰਜੁਆਜ਼ੀ ਲਈ ਇੱਕ ਬਾਗ ਸ਼ਹਿਰ ਬਣਾਉਣ ਬਾਰੇ ਸੋਚਿਆ। ਇਸ ਲਈ ਉਸਨੇ 1899 ਵਿੱਚ ਖਰੀਦੀ ਜ਼ਮੀਨ ਕਾਨ ਮੁਨਤਾਨਰ ਦੇ ਦਾਲਤ ਚੁਣੀ। ਇੱਕ ਵੱਡੇ ਬਾਗ ਵਿੱਚ 60 ਘਰ ਬਣਾਉਣ ਦਾ ਪ੍ਰੋਜੈਕਟ ਆਂਤੋਨੀ ਗੌਦੀ ਨੂੰ ਸੌਂਪਿਆ ਗਿਆ। 1914 ਵਿੱਚ ਇਹ ਕੰਮ ਰੁਕ ਗਿਆ ਅਤੇ ਪ੍ਰੋਜੈਕਟ ਪੂਰਾ ਨਹੀਂ ਹੋਇਆ।
ਸਿਰਫ਼ ਦੋ ਘਰ ਬਣਾਏ ਗਏ ਸਨ: ਡਾਕਟਰ ਤਰੀਆਸ ਏ ਦੋਮੇਨੇਚ ਦਾ ਘਰ ਅਤੇ ਆਂਤੋਨੀ ਗੌਦੀ ਦਾ ਘਰ ਜੋ ਅੱਜ ਇੱਕ ਅਜਾਇਬ ਘਰ।
ਇਮਾਰਤ
ਸੋਧੋਇਸ ਇਮਾਰਤ ਦੀਆਂ 4 ਮੰਜ਼ਿਲਾਂ ਹਨ। ਜ਼ਮੀਨੀ ਮੰਜ਼ਿਲ ਅਤੇ ਪਹਿਲੀ ਮੰਜ਼ਿਲ ਆਮ ਲੋਕਾਂ ਲਈ ਖੁੱਲ੍ਹੀ ਹੈ ਅਤੇ ਇਸ ਵਿੱਚ ਅਜਾਇਬ-ਘਰ ਦੀ ਕਲੈਕਸ਼ਨ ਦੀ ਪ੍ਰਦਰਸ਼ਨੀ ਹੈ।
ਗੈਲਰੀ
ਸੋਧੋਪੁਸਤਕ ਸੂਚੀ
ਸੋਧੋ- BASSEGODA, Joan i GARRUT, Josep M. (1969), Guia de Gaudí, Barcelona: Ediciones literarias y científicas, p. 19-29
- BASSEGODA, Joan. (1989), El gran Gaudí, Sabadell: Editorial AUSA.।SBN 84-86329-44-2, p. 387-390 i 501-503
- GARRUT, Josep M. (1984), «La Casa-Museu Gaudí amb pròleg i dues parts» Antoni Gaudí (1852-1926), Fundació Caixa de Pensions.।SBN 84-505-0683-2
- GARRUT, Josep M. (2002), Casa-Museu Gaudí (1852-1926), Barcelona: Andrés Morón.।SBN 84-931058-1-3,।SBN 84-931058-2-1 i।SBN 84-931058-3-X
- GUEILBURT, Luís. (2003), Gaudí i el Registre de la Propietat, Barcelona:।nstitut Gaudí de la Construcció.।SBN 84-688-1124-6, p. 149.157
ਬਾਹਰੀ ਸਰੋਤ
ਸੋਧੋ,