ਗੌਰੀਸ਼ੰਕਰ ਹੀਰਾਨੰਦ ਓਝਾ
ਗੌਰੀਸ਼ੰਕਰ ਹੀਰਾਨੰਦ ਓਝਾ (1863–1947)[1]ਭਾਰਤ ਦੇ ਇੱਕ ਇਤਹਾਸਕਾਰ ਤੇ ਹਿੰਦੀ ਦੇ ਇੱਕ ਲਿਖਾਰੀ ਸਨ। ਉਹਨਾਂ ਨੇ ਰਾਜਸਥਾਨ ਦੀਆਂ ਵੱਖ-ਵੱਖ ਰਿਆਸਤਾਂ ਦਾ ਇਤਿਹਾਸ ਲਿਖਿਆ। 1927 ਵਿੱਚ ਉਹਨਾਂ ਹਿੰਦੀ ਸਾਹਿਤ ਸਮਾਗਮ ਵਿੱਚ 'ਮਹਾਮਹੋਪਾਧਿਆਏ' ਅਰਥਾਤ ਇੱਕ ਮਹਾਨ ਅਧਿਆਪਕ ਦੀ ਮਾਣਦ ਉਪਾਧੀ ਦਿੱਤੀ ਗਈ।
ਬਾਹਰੀ ਕੜੀਆੰ
ਸੋਧੋ- ਮੇਵਾੜ ਦੇ ਮਾਣ:ਗੌਰੀਸ਼ੰਕਰ ਹੀਰਾਨੰਦ ਓਝਾ
- Early Chauhan Dynasties at google books [1]
- Cultural contours of।ndia at google books [2]
- Nagari Anka aur Akshara at Digital South Asia Library [3]
- Columbia University Library catalogue [4]
- University of Chicago Library catalogue [5] Archived 2011-07-17 at the Wayback Machine.
ਹਵਾਲੇ
ਸੋਧੋ- ↑ "ਸ਼ਿਕਾਗੋ ਯੂਨੀਵਰਸਿਟੀ ਪੁਸਤਕ ਸੂਚੀ". Archived from the original on 2013-10-05. Retrieved 2013-10-07.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |