ਸੂਰਜ, ਚੰਦ ਆਦਿ ਗ੍ਰਹਿਆਂ ਉੱਤੇ ਧਰਤੀ ਜਾਂ ਕਿਸੇ ਹੋਰ ਗ੍ਰਹਿ ਦਾ ਪਰਛਾਵਾਂ ਪੈ ਜਾਣ ਦੀ ਕਿਰਿਆ ਨੂੰ ਗ੍ਰਹਿਣ ਆਖਦੇ ਹਨ। ਇਸ ਕਰ ਕੇ ਉਹਨਾਂ ਦਾ ਕੁਝ ਰੋਸ਼ਨ ਹਿੱਸਾ ਕਾਲਾ ਵਿਖਾਈ ਦੇਣ ਲੱਗਦਾ ਹੈ। ਸੂਰਜ ਗ੍ਰਹਿਣ ਅਮਾਵਸ ਵਾਲੇ ਦਿਨ ਉਦੋਂ ਲੱਗਦਾ[1]