ਗ੍ਰਾਹਮ ਗ੍ਰੀਨ
ਹੈਨਰੀ ਗ੍ਰਾਹਮ ਗਰੀਨ , ਓ ਐਮ, ਸੀ ਐਚ, (2 ਅਕਤੂਬਰ 1904 – 3 ਅਪਰੈਲ 1991) ਅੰਗਰੇਜ਼ ਲੇਖਕ, ਨਾਟਕਕਾਰ ਅਤੇ ਸਾਹਿਤਕ ਆਲੋਚਕ ਸੀ।[3]
ਗ੍ਰਾਹਮ ਗ੍ਰੀਨ | |
---|---|
1939 ਵਿੱਚ ਗ੍ਰਾਹਮ ਗ੍ਰੀਨ | |
ਜਨਮ | ਹੈਨਰੀ ਗ੍ਰਾਹਮ ਗ੍ਰੀਨ 2 ਅਕਤੂਬਰ 1904 ਬੇਰਖਾਮਸਟੈਡ, ਹੇਰਟਫੋਰਡਸ਼ਾਇਰ, ਇੰਗਲੈਂਡ, ਯੂਨਾਇਟਡ ਕਿੰਗਡਮ, |
ਮੌਤ | 3 ਅਪ੍ਰੈਲ 1991 ਵੇਵੀ, ਸਵਿਟਜ਼ਰਲੈਂਡ | (ਉਮਰ 86)
ਕਿੱਤਾ | ਲੇਖਕ |
ਰਾਸ਼ਟਰੀਅਤਾ | ਬ੍ਰਿਟਿਸ਼ |
ਕਾਲ | 1925–1991 |
ਸ਼ੈਲੀ | ਸਾਹਿਤਕ ਗਲਪ, thriller |
ਜੀਵਨ ਸਾਥੀ | Vivien Dayrell-Browning (1927-1991, his death) Separated from 1947. |
ਸਾਥੀ | Lady Catherine Walston (1946-1966) Yvonne Cloetta (1966-1991) |
ਬੱਚੇ | Lucy Caroline (b. 1933) Francis (b. 1936) |
ਜੀਵਨੀ
ਸੋਧੋਗ੍ਰਾਹਮ ਗਰੀਨ ਦਾ ਜਨਮ 2 ਅਕਤੂਬਰ 1904 ਨੂੰ ਹੋਇਆ। ਉਸ ਦੇ ਪਿਤਾ ਚਾਰਲਸ ਹੈਨਰੀ ਗਰੀਨ ਬਰਖਾਮਸਟੈਡ ਸਕੂਲ ਦੇ ਹੈੱਡਮਾਸਟਰ ਸਨ[4] ਅਤੇ ਮੇਰੀਅਨ ਗਰੀਨ (ਜਨਮ ਸਮੇਂ ਰੇਮੰਡ) ਉਸ ਦੀ ਮਾਂ ਦਾ ਨਾਮ ਸੀ। ਉਹ ਪਰਿਵਾਰ ਦੇ ਛੇ ਬੱਚਿਆਂ ਵਿੱਚੋਂ ਚੌਥੇ ਸੀ।
ਨਾਵਲ
ਸੋਧੋ- ਮੈਨ ਵਿਦਇਨ (1929)
- ਦ ਨੇਮ ਆਫ਼ ਐਕਸ਼ਨ (1930)
- ਰਿਊਮਰ ਐਟ ਨਾਈਟ ਫਾਲ (1931)
- ਸਟੈਮਬੂਲ ਟਰੇਨ (1932)
- ਇਟ ਇਜ ਏ ਬੈਟਲਫੀਲਡ (1934)
- ਇੰਗਲੈਂਡ ਮੇਡ ਮੀ (1935)
- ਏ ਗੰਨ ਫਾਰ ਸੇਲ (1936)
- ਬਰਾਇਟਨ ਰਾਕ (1938)
- ਦ ਕਾਨਫੀਡੈਂਸ਼ਲ ਏਜੰਟ (1939)
- ਦ ਪਾਵਰ ਐਂਡ ਦ ਗਲੋਰੀ (1940)
- ਮਨਿਸਟਰੀ ਆਫ਼ ਫੀਅਰ (1943)
- ਦ ਹਾਰਟ ਆਫ਼ ਦ ਮੈਟਰ (1948)
- ਦ ਥਰਡ ਮੈਨ (1950)
- ਦ ਫਾਲਨ ਆਈਡਲ (1950)
- ਦ ਏੱਨਡ ਆਫ਼ ਦ ਅਫੈਅਰ (1951)
- ਲੂਜ਼ਰ ਟੇਕਸ ਆਲ (1955)
- ਦ ਕੁਆਇਟ ਐਮਰੀਕਨ (1956)
- ਅਵਰ ਮੈਨ ਇਨ ਹਵਾਨਾ (1958)
- ਏ ਬਰਨਟਾ ਆਉਟ ਕੇਸ (1961)
- ਦ ਕੋਮੈਡੀਅਨਜ਼ (1966)
- ਟਰੈਵਲਜ਼ ਵਿਦ ਮਾਈ ਆਂਟ (1969)
- ਦ ਆਨਰੇਰੀ ਕਾਊਂਸਲ (1973)
- ਕੈਪਟਨ ਐਂਡ ਦ ਐਨੀਮੀ (1988)
ਹਵਾਲੇ
ਸੋਧੋ- ↑ Miller, R. H. Understanding Graham Greene. Columbia, SC: University of South Carolina Press, 1990. Print.
- ↑ Pendleton, Robert. Graham Greene's Conradian Masterplot. Suffolk: MacMillan Press Ltd, 1996. Print.
- ↑ Dangerous Edge: A Life of Graham Greene, 2012 biographic documentary film directed by Thomas P. O'Connor. With Bernard Diederich, Graham Greene, Richard Greene, Vivien Greene.
- ↑ Cook, John (2009). A Glimpse of our History: a short guided tour of Berkhamsted (PDF). Berkhamsted Town Council. Archived from the original (PDF) on 2011-09-27. Retrieved 2014-06-20.
{{cite book}}
: Unknown parameter|dead-url=
ignored (|url-status=
suggested) (help)