ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਸੰਯੁਕਤ ਸਾਮਰਾਜ

ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਸੰਯੁਕਤ ਸਾਮਰਾਜ (ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ, ਅੰਗਰੇਜ਼ੀ: United Kingdom of Great Britain and।reland) ਯੂਨਾਈਟਡ ਕਿੰਗਡਮ ਦਾ ਨਾਮ ਅਤੇ ਦੇਸ਼ ਸੀ। ਇਹ ਦੇਸ਼ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਰਾਜਸ਼ਾਹੀ ਨੂੰ, 1 ਜਨਵਰੀ, 1801 ਨੂੰ, ਇੱਕਠੇ ਕਰ ਕੇ ਬਣਾਇਆ ਗਿਆ ਸੀ। 6 ਦਸੰਬਰ, 1922 ਨੂੰ ਆਇਰਲੈਂਡ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਆਇਰਲੈਂਡ ਵੱਖ ਹੋ ਗਿਆ, ਪਰ ਯੂਨਾਈਟਡ ਕਿੰਗਡਮ ਦੇ ਵੱਲੋਂ ਇਹ ਨਾਮ 1927 ਤੱਕ ਵਰਤਿਆ ਗਿਆ ਅਤੇ ਇਸ ਤੋਂ ਬਾਅਦ ਯੂਨਾਈਟਡ ਕਿੰਗਡਮ ਦਾ ਨਾਮ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ (United Kingdom of Great Britain and Northern।reland) ਰੱਖਿਆ ਗਿਆ।

ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ
ਦਾ ਸੰਯੁਕਤ ਸਾਮਰਾਜ
United Kingdom of Great Britain and।reland
1801–1922¹
Flag of ਯੂਨਾਈਟਡ ਕਿੰਗਡਮ
Coat of arms of ਯੂਨਾਈਟਡ ਕਿੰਗਡਮ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: Dieu et mon droit  (French
"God and my right"
ਐਨਥਮ: God Save the King (Queen)
Location of ਯੂਨਾਈਟਡ ਕਿੰਗਡਮ
ਸਥਿਤੀਸੋਵਰਜਨ ਰਾਜ
ਰਾਜਧਾਨੀਲੰਡਨ
ਆਮ ਭਾਸ਼ਾਵਾਂਅੰਗ੍ਰੇਜ਼ੀ (de facto ਰਾਸ਼ਟਰੀ)
ਇਸ ਦੇ ਨਾਲ ਆਈਰਿਸ਼, ਸਕੌਟਿਸ਼ ਗੈਅਲਿਕ, ਸਕੌਟਿਸ਼, ਵੈਲਸ਼ ਅਤੇ ਕੌਰਨਿਸ਼ ਭਾਸ਼ਾਵਾਂ ਵੀ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ।
ਸਰਕਾਰParliamentary democracy and constitutional monarchy
Monarch 
• 1801–1820
George।II
• 1820–1830
George।V
• 1830–1837
William।V
• 1837–1901
Victoria
• 1901–1910
Edward VII
• 1910–1927 (cont. as King of the United Kingdom of Great Britain and Northern।reland)
George V
Prime Minister 
• 1801, 1804–1806
William Pitt the Younger
• 1924–1927 (In name-cont.)
Stanley Baldwin
ਵਿਧਾਨਪਾਲਿਕਾParliament
House of Lords
House of Commons
ਇਤਿਹਾਸ 
1 ਜਨਵਰੀ 1801
6 ਦਸੰਬਰ 1922
12 ਅਪ੍ਰੈਲ 1927
ਖੇਤਰ
1801315,093 km2 (121,658 sq mi)
1921315,093 km2 (121,658 sq mi)
ਆਬਾਦੀ
• 1801
16345646
• 1921
42769196
ਮੁਦਰਾPound sterling
ਤੋਂ ਪਹਿਲਾਂ
ਤੋਂ ਬਾਅਦ
ਗਰੇਟ ਬ੍ਰਿਟੇਨ ਦਾ ਸੰਯੁਕਤ ਸਾਮਰਾਜ
ਤਸਵੀਰ:Flag of the President of।reland.svg ਆਇਰਲੈਂਡ ਦੀ ਰਾਜਸ਼ਾਹੀ
ਯੂਨਾਈਟਡ ਕਿੰਗਡਮ
ਆਈਰਿਸ਼ ਗਣਰਾਜ ਤਸਵੀਰ:Flag of।reland.svg
1 The Irish Free State seceded from the United Kingdom in 1922 as a result of the Anglo-Irish Treaty, but this fact was not reflected in the long-form name of United Kingdom until the Royal and Parliamentary Titles Act in 1927. The current British state, the United Kingdom of Great Britain and Northern।reland, is universally accepted to be a direct continuation of the United Kingdom of Great Britain and।reland, and should not be imagined to be a break from it or a new state formed after it.
² The Royal motto used in Scotland was [Nemo Me।mpune Lacessit] Error: {{Lang}}: text has italic markup (help) (Latin for "No-one provokes me with impunity").
ਤਸਵੀਰ:Republic of।reland.svg
ਲਾਲ ਰੰਗ ਵਿੱਚ ਆਇਰਲੈਂਡ ਦਾ ਭਾਗ ਹੈ ਜੋ ਯੂਨਾਈਟਡ ਕਿੰਗਡਮ ਤੋਂ 1922 ਨੂੰ ਵੱਖ ਹੋਇਆ