ਗੰਗਾਜੀ ਇੱਕ ਅਮਰੀਕੀ ਅਧਿਆਤਮਿਕ ਅਧਿਆਪਿਕਾ ਅਤੇ ਲੇਖਿਕਾ ਹੈ। ਇਹ ਆਇਸ਼ਲੈਂਡ, ਓਰੇਗਨ ਵਿੱਚ ਆਪਣੇ ਪਤੀ ਏਲੀ ਜੈਕਸਨ ਬੇਅਰ, ਜੋ ਅਧਿਆਤਮਿਕ ਅਧਿਆਪਕ ਅਤੇ ਲੇਖਕ ਹਨ, ਨਾਲ ਰਹਿੰਦੀ ਹੈ।

ਗੰਗਾਜੀ

ਜੀਵਨ

ਸੋਧੋ

ਗੰਗਜੀ ਦਾ ਜਨਮ 11 ਜੂਨ, 1942 ਨੂੰ ਹੋਇਆ। ਇਸਨੇ ਆਪਣੀ ਗ੍ਰੈਜੁਏਸ਼ਨ ਯੂਨੀਵਰਸਿਟੀ ਆਫ਼ ਮਿਸਪੀ ਤੋਂ ਕੀਤੀ ਅਤੇ ਇਹ ਤੇ ਇਸ ਦਾ ਪਰਿਵਾਰ ਸਨ ਫ੍ਰਾਂਸਿਸਕੋ ਵਿੱਚ ਚਲਾ ਗਿਆ।

ਰਚਨਾਵਾਂ

ਸੋਧੋ
  • ਯੂ ਆਰ ਦੈਟ (1995)
  • ਫ੍ਰੀਡਮ ਐਂਡ ਰਿਸੋਲਵ (1999)
  • ਜਸਟ ਲਾਈਕ ਯੂ, ਐਨ ਆਤੋਬਾਓਗ੍ਰਾਫੀ (2003)

ਹਵਾਲੇ

ਸੋਧੋ