ਗੰਗਾ ਮੈਨਾ (Acridotheres ginginianus ) ਦੱਖਣੀ ਏਸ਼ੀਆ ਦੇ ਉੱਤਰੀ ਹਿੱਸਿਆਂ ਵਿੱਚ ਪਾਈ ਜਾਂਦੀ ਇੱਕ ਮੈਨਾ ਹੈ। ਇਹ ਰੰਗ ਵਿੱਚ ਆਮ ਮਾਈਨਾ ਵਰਗੀ ਹੈ ਪਰ ਆਕਾਰ ਵਿੱਚ ਛੋਟੀ ਹੈ।[1] ਆਮ ਮੈਨਾ ਦੀਆਂ ਅੱਖਾਂ ਦੇ ਦੁਆਲੇ ਪੀਲੇ ਰੰਗ ਦੀ ਚਮੜੀ ਹੁੰਦੀ ਹੈ ਪਰ ਇਸਦੀਆਂ ਅੱਖਾਂ ਦੁਆਲੇ ਇੱਟ-ਲਾਲ ਰੰਗਿ ਚਮੜੀ ਹੈ। ਇਸਦਾ ਹੇਠਲਾ ਪਾਸਾ ਸਲੇਟੀ ਹੈ ਅਤੇ ਇਸ ਤਰ੍ਹਾਂ ਇਹਦੀ ਕੁਝ ਸਮਾਨਤਾ ਜੰਗਲ ਮੈਨਾ ਨਾਲ ਵੀ ਬਣਦੀ ਹੈ। ਇਹ ਉੱਤਰੀ ਅਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਝੁੰਡਾਂ ਵਿੱਚ ਪਾਈਆਂ ਜਾਂਦੀਆਂ ਹਨ, ਅਕਸਰ ਕਸਬਿਆਂ ਅਤੇ ਸ਼ਹਿਰਾਂ ਵਿੱਚ। ਇਨ੍ਹਾਂ ਦੀ ਰੇਂਜ ਭਾਰਤ ਦੇ ਦੱਖਣ ਤੱਕ ਫੈਲੀ ਜਾਪਦੀ ਹੈ।

ਗੰਗਾ ਮੈਨਾ
ਨਾਮੂਨਾਟੈਕਸੋਨ ਸੋਧੋ
ਛੋਟਾ ਨਾਂA. ginginianus ਸੋਧੋ
ਟੈਕਸਨ ਨਾਂAcridotheres ginginianus ਸੋਧੋ
ਟੈਕਸਨ ਦਰਜਾਬੰਦੀਪ੍ਰਜਾਤੀ ਸੋਧੋ
ਉੱਮਚ ਟੈਕਸਨAcridotheres ਸੋਧੋ
IUCN conservation statusLeast Concern ਸੋਧੋ

ਹਵਾਲੇ

ਸੋਧੋ
  1. Service, Tribune News. "ਜੋੜਿਆਂ ਵਿੱਚ ਰਹਿਣ ਵਾਲਾ ਪੰਛੀ ਗੰਗਾ ਗੁਟਾਰ". Tribuneindia News Service. Retrieved 2023-02-19.

ਬਾਹਰੀ ਲਿੰਕ

ਸੋਧੋ

  Acridotheres ginginianus ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ

  • Data related to Acridotheres ginginianus at Wikispecies