ਗੰਡੀਵਿੰਡ

ਭਾਰਤ ਦਾ ਇੱਕ ਪਿੰਡ

ਗੰਡੀਵਿੰਡ ਭਾਰਤ ਦੇ ਪੰਜਾਬ ਰਾਜ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਦੱਖਣ-ਪੱਛਮੀ ਹਿੱਸੇ ਵਿੱਚ ਸਥਿਤ ਹੈ। ਗੰਡੀਵਿੰਡ ਪਾਕਿਸਤਾਨੀ ਸਰਹੱਦ ਦੇ ਨੇੜੇ ਸਿਰਫ ਛੇ ਕਿਲੋਮੀਟਰ ਦੂਰੀ ਤੇ ਇੱਕ ਪਿੰਡ ਹੈ ਅਤੇ ਸਤਨਾਮ ਸਾਗਰ ਅਤੇ ਬੀਬੀ ਸ਼ਰਨਜੀਤ ਸ਼ੰਮੀ ਪ੍ਰਸਿੱਧ ਪੰਜਾਬੀ ਗਾਇਕ ਜੋੜੀ ਇੱਥੋਂ ਦੇ ਵਸਨੀਕ ਹਨ।