ਗੱਲ-ਬਾਤ:ਅਨਿਲ ਨਾਇਕ

ਤਾਜ਼ਾ ਟਿੱਪਣੀ: 4 ਸਾਲ ਪਹਿਲਾਂ GSS ਵੱਲੋਂ

ਅਨਿਲ ਨਾਇਕ ਇੱਕ ਭਾਰਤੀ ਗਾਇਕ-ਗੀਤਕਾਰ ਹਨ, ਉਸਦਾ ਗਾਣਾ ਦੁਨੀਆ ਭਰ ਵਿੱਚ ਜਾਰੀ ਕੀਤਾ ਗਿਆ ਹੈ।, ਮੈਂ ਕੁਝ ਮਹੀਨੇ ਪਹਿਲਾਂ ਦੇਖਿਆ ਸੀ ਕਿ ਅਨਿਲ ਨਾਇਕ ਨੂੰ ਗੂਗਲ ਵਿੱਚ ਬਹੁਤ ਭਾਲਿਆ ਜਾ ਰਿਹਾ ਹੈ, ਅਨਿਲ ਨਾਇਕ ਵੀ ਭਾਰਤੀ ਫਿਲਮ ਦੇ ਡਾਟਾ ਬੇਸ ਉੱਤੇ, ਅਨਿਲ ਨਾਇਕ ਦੇ ਇੰਟਰਨੈਟ ਤੇ ਉਪਲਬਧ ਹਨ। ਬਹੁਤ ਸਾਰੇ ਲੇਖ

ਮੈਂ ਕਾਫ਼ੀ ਕੋਸ਼ਿਸ਼ ਕੀਤੀ ਪਰ ਮੈਨੂੰ ਇਕ ਵੀ ਅਜਿਹਾ ਭਰੋਸੇਮੰਦ ਸਰੋਤ ਨਹੀ ਮਿਲ ਸਕਿਆ ਜੋ ਅਨਿਲ ਨਾਇਕ ਅਤੇ ਉਸਦੇ ਕੰਮ ਵਾਰੇ ਚਰਚਾ ਕਰਦਾ ਹੋਵੇ, ਕੀ ਤੁਸੀਂ ਕੁਝ ਭਰੋਸੇਮੰਦ ਸਰੋਤ ਪ੍ਰਦਾਨ ਕਰ ਸਕਦੇ ਹੋ? ਮੈਨੂੰ ਇਹ ਵੀ ਸ਼ੱਕ ਹੈ ਕਿ ਤੁਸੀਂ ਇਕ ਤੋ ਵਧ ਖਾਤਿਆਂ ਦੀ ਦੁਰਵਰਤੋਂ ਕਰ ਰਹੇ ਹੋ, ਅਤੇ ਮੈਂ ਇਸ ਦੀ ਸ਼ਿਕਾਇਤ ਅੰਗਰੇਜ਼ੀ ਵਿਕਿਪੇਡੀਆ ਤੇ ਕਰ ਚੁਕਾ ਹਾਂ। GSS (talk|c|em) 06:46, 1 ਮਈ 2020 (UTC)ਜਵਾਬ
ਕਿਰਪਾ ਕਰਕੇ ਨੋਟ ਕੀਤਾ ਜਾਵੇ ਕਿ ਇਹ ਖਾਤਾ ਇੱਕ ਤੋਂ ਵੱਧ ਖਾਤੇਆਂ ਦਾ ਦੁਰਪੁਜੋਗ ਕਰ੍ਨ ਵਾਸਤੇ ਅੰਗਰੇਜ਼ੀ ਵਿਕਿਪੇਡੀਆ ਤੇ ਬਲੌਕ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ en:Wikipedia:Sockpuppet investigations/John Sahoo ਵੇਖੋ। ਧੰਨਵਾਦ GSS (talk|c|em) 07:06, 1 ਮਈ 2020 (UTC)ਜਵਾਬ
"ਅਨਿਲ ਨਾਇਕ" ਸਫ਼ੇ ਉੱਤੇ ਵਾਪਸ ਜਾਓ।