ਗੱਲ-ਬਾਤ:ਏਟੀ ਚਿੰਨ

Latest comment: 8 ਸਾਲ ਪਹਿਲਾਂ by ਪ੍ਰਚਾਰਕ in topic ਗਲਤ ਨਾਮ

ਗਲਤ ਨਾਮ ਸੋਧੋ

ਇਸ ਪੰਨੇ ਦਿ ਨਾਮ ਗਲਤ ਹੈ ਕਿਉਂਕਿ @ ਇਸ ਚਿੰਨ੍ਹ ਨੂੰ ਐਟ ਕਹਿੰਦੇ ਹਨ ਨਾ ਕਿ ਏਟੀ। ਇਸ ਲਈ ਮੇਰਾ ਸੁਝਾਅ ਹੈ ਕਿ ਇਸ ਪੰਨੇ ਨੂੰ ਮਿਟਾ ਦਿੱਤਾ ਜਾਵੇ। ਐਂਵੀ ਹੀ ਇਸ ਗਲਤ ਸਿਰਲੇਖ ਦਾ ਰੀਡਿਰੈਕਟ ਬਣਾਉਣ ਦੀ ਲੋੜ ਨਹੀਂ ਹੈ। --ਪ੍ਰਚਾਰਕ (ਚਰਚਾਯੋਗਦਾਨ) ਪੰਜਾਬੀ ਸੋਰਸ 15:20, 10 ਫ਼ਰਵਰੀ 2016 (UTC)Reply

Return to "ਏਟੀ ਚਿੰਨ" page.