ਗੱਲ-ਬਾਤ:ਪੰਜਾਬੀ ਡਾਇਸਪੋਰ ਸੱਭਿਆਚਾਰ
ਤਾਜ਼ਾ ਟਿੱਪਣੀ: 6 ਸਾਲ ਪਹਿਲਾਂ Wikilover90 ਵੱਲੋਂ
//ਪੰਜਾਬ ਵਸਦੇ ਪੰਜਾਬੀ ਨੂੰ ਨਾ ਸਿਰਫ਼ ਅਮੀਰ ਮੁਲਕਾਂ ਦੀ ਚਮਕ ਦਮਕ ਹੀ ਚਕਾਚੋਂਧ ਕਰੀ ਰੱਖਦੀ ਹੈ, ਸਗੋਂ ਵਲੈਤੀਆਂ ਦੀ ਵੱਡੀ ਅਮੀਰੀ ਦਾ ਭਰਪੂਰ ਬਿੰਬ ਉਸਨੂੰ ਕਈ ਤਰ੍ਹਾਂ ਉਕਸਾਉਂਦਾ ਰਹਿੰਦਾ ਹੈ।// //ਭ੍ਰਿਸ਼ਟਾਚਾਰੀ, ਬੇਰੋਜ਼ਗਾਰੀ, ਫਿਰਕੂਪੁਣੇ ਹੋਰ ਮਾੜੇ ਦਬਾਵਾਂ ਸਦਕਾ ਔਖੀ ਜ਼ਿੰਦਗੀ ਲਈ ਇਹ ਪਰੀ ਮੁਲਕ ਸਵਰਗ ਦੇ ਦਰਵਾਜੇ ਖੁਲੱਣ ਵਾਂਗ ਹਨ ਤੇ ਨਾਲੋ ਨਾਲ ਪਹਾੜਾਂ ਜਿਡੀਆਂ ਮੁਸੀਬਤਾਂ ਦਾ ਫੌਰੀ ਤੇ ਸੌਖਾ ਬਦਲ ਵੀ।// // ਨਿਸ਼ਚਿਤ ਤੌਰ ਤੇ ਹੀ ਪੰਜਾਬੀ ਡਾਇਸਪੋਰਾ ਦੀਆਂ ਪ੍ਰਾਪਤੀਆਂ ਨੇ ਪੰਜਾਬੀ ਸਭਿਆਚਾਰ ਮੰਦਹਾਲੀਆ, ਮੁਸੀਬਤਾਂ ਕਰਕੇ ਇਕ ਨਵੀਂ ਉਮੰਗ ਦਿੱਤੀ ਹੈ। // ਲੇਖ ਵਿੱਚ ਵਿਅੰਜਨ ਸ਼ਬਦ (Weasel words) ਦੇ ਕੁਝ ਉਦਾਹਰਣWikilover90 (ਗੱਲ-ਬਾਤ) 06:39, 7 ਦਸੰਬਰ 2018 (UTC) ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 02:35, 13 ਦਸੰਬਰ 2018 (UTC)