ਗੱਲ-ਬਾਤ:ਬੋਰਿਸ ਜਾਨਸਨ

ਤਾਜ਼ਾ ਟਿੱਪਣੀ: 1 ਸਾਲ ਪਹਿਲਾਂ Kuldeepburjbhalaike ਵੱਲੋਂ ਯੂਨਾਈਟਿਡ ਕਿੰਗਡਮ ਦੇ ਯਾ ਦਾ ਪ੍ਰਧਾਨ ਮੰਤਰੀ ਵਿਸ਼ੇ ਵਿੱਚ

ਯੂਨਾਈਟਿਡ ਕਿੰਗਡਮ ਦੇ ਯਾ ਦਾ ਪ੍ਰਧਾਨ ਮੰਤਰੀ

ਸੋਧੋ

ਪੰਜਾਬੀ ਵਿਚ ਹਰ ਵੱਡੇ ਅਹੁਦੇ ਤੇ ਬੈਠੇ ਵਿਅਕਤੀ ਨੂੰ ਸਨਮਾਨ ਦਿੱਤਾ ਜਾਂਦਾ ਹੈ, ਜਿਵੇ ਅਸੀ ਆਮ ਲਿਖਦੇ ਪੜ੍ਹਦੇ ਹਾਂ। ਆਪਣੇ ਵਿਚਾਰ ਦਿਓ Punjab lovers (ਗੱਲ-ਬਾਤ) 16:58, 30 ਅਗਸਤ 2023 (UTC)ਜਵਾਬ

ਸਤਿ ਸ੍ਰੀ ਆਕਾਲ ਜੀ, ਜੇਕਰ ਤੁਹਾਨੂੰ ਲਗਦਾ ਹੈ ਕਿ ਇਸ ਸ਼ਬਦਾਵਲੀ ਵਿਚ ਕੋਈ ਦਿੱਕਤ ਹੈ ਤਾਂ ਕੁਝ ਸਮੇਂ ਲਈ ਇਸ ਤਰ੍ਹਾਂ ਦੇ ਲੇਖ ਸੰਪਾਦਨ ਨਾ ਕਰੋ, ਜਦੋਂ ਥੋੜਾ ਕਲੀਅਰ ਹੋ ਜਾਵੇਗਾ ਕਿ ਕੀ ਵਰਤਣਾ ਹੈ ਫੇਰ ਕਰ ਸਕਦੇ ਹਾਂ। KuldeepBurjBhalaike (Talk) 11:24, 31 ਅਗਸਤ 2023 (UTC)ਜਵਾਬ
"ਬੋਰਿਸ ਜਾਨਸਨ" ਸਫ਼ੇ ਉੱਤੇ ਵਾਪਸ ਜਾਓ।