ਗੱਲ-ਬਾਤ:ਮਾਤਾ ਗੁਜਰੀ

ਤਾਜ਼ਾ ਟਿੱਪਣੀ: 1 ਦਿਨ ਪਹਿਲਾਂ 2409:40D1:100E:41B1:8000:0:0:0 ਵੱਲੋਂ ਮਰਗ ਦੀ ਜਾਣਕਾਰੀ ਬਿਲਕੁਲ ਗਲਤ ਹੈ। ਵਿਸ਼ੇ ਵਿੱਚ

ਮਰਗ ਦੀ ਜਾਣਕਾਰੀ ਬਿਲਕੁਲ ਗਲਤ ਹੈ।

ਸੋਧੋ

ਮਾਤਾ ਗੁਜ਼ਰ ਕੌਰ ਜੀ ਨੂੰ ਹਾਈਪਰਥਰਮੀਆਂ ਨਹੀਂ ਸੀ ਹੋਇਆ ।ਇਤਿਹਾਸਿਕ ਹਵਾਲਿਆਂ ਮੁਤਾਬਿਕ ਉਹਨਾਂ ਨੇ ਸਵਾਸ ਉਤਾਂਹ ਚੜ੍ਹਾ ਕੇ ਸ਼ਹਾਦਤ ਪ੍ਰਾਪਤ ਕੀਤੀ ਆ ਜਾਂ ਉਹਨਾਂ ਨੂੰ ਬੁਰਜ ਤੋਂ ਧੱਕਾ ਦਿੱਤਾ ਗਿਆ ਆ ਪਰ ਹਾਈਪਰਥਰਮੀਆਂ ਵਾਲੀ ਗੱਲ ਬਿਲਕੁਲ ਝੂਠੀ ਆ ਜੇਕਰ ਉਹਨਾਂ ਨੂੰ ਹਾਈਪਰਥਰਮੀਆਂ ਹੋਇਆ ਹੁੰਦਾ ਤਾਂ ਬੱਚਿਆਂ ਨੂੰ ਵੀ ਹੋਣਾ ਸੀ ਜਦਕਿ ਅਜਿਹਾ ਹੋਇਆ ਨਹੀਂ।

2409:40D1:100E:41B1:8000:0:0:0 04:41, 22 ਨਵੰਬਰ 2024 (UTC)ਜਵਾਬ

Return to "ਮਾਤਾ ਗੁਜਰੀ" page.