ਗੱਲ-ਬਾਤ:ਮਿਙ ਖ਼ਾਨਦਾਨ

ਹਿੱਜੇ

ਸੋਧੋ

ਬਬਨ ਜੀ, "ਮਿੰਗ" ਦੀ ਵਰਤੋਂ ਪੰਜਾਬੀ ਵਿੱਚ ਕੁਝ ਕੁ ਥਾਵਾਂ ਉੱਤੇ ਹੋਈ ਹੈ। ਜੱਗਬਾਣੀ ਅਤੇ ਟ੍ਰਿਬਿਊਨ ਵਿੱਚ ਵੀ ਮਿੰਗ ਵਰਤਿਆ ਗਿਆ ਹੈ। ਮੇਨਸਟਰੀਮ ਵਿੱਚ ਵੀ "ਙ" ਦੀ ਵਰਤੋਂ ਨਹੀਂ ਹੋਈ। ਹਾਲੇ "ਙ" ਦੀ ਵਰਤੋਂ ਨਾ ਕੀਤੀ ਜਾਵੇ। ਇਸ ਬਾਰੇ ਭਾਈਚਾਰੇ ਵਿੱਚ ਗੱਲਬਾਤ ਹੋਵੇਗੀ ਤਾਂ ਹੀ ਕੋਈ ਫ਼ੈਸਲਾ ਹੋਣਾ ਚਾਹੀਦਾ ਹੈ। ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵੀ ਮਿੰਗ ਵੰਸ਼ ਵਰਤਿਆ ਹੈ। ਇਸ ਬਾਰੇ ਪਹਿਲਾਂ ਲੇਖ ਬਣਿਆ ਹੋਇਆ ਹੈ ਕਿਰਪਾ ਕਰਕੇ ਦੋਵਾਂ ਲੇਖਾਂ ਨੂੰ ਇੱਕ ਕਰ ਦੇਵੋ ਜੀ ਅਤੇ ਹਿੱਜੇ "ਮਿੰਗ" ਰੱਖੇ ਜਾਣ। --Satdeep Gill (ਗੱਲ-ਬਾਤ) ੦੬:੫੮, ੯ ਜੂਨ ੨੦੧੫ (UTC)

Return to "ਮਿਙ ਖ਼ਾਨਦਾਨ" page.