ਗੱਲ-ਬਾਤ:ਵੀਅਤਨਾਮ
ਵੀ ਜਾ ਵਿ
ਸੋਧੋਅੰਗਰੇਜੀ ਵਿਕੀ ਤੇ ਵੀਅਤਨਾਮ/ਵਿਅਤਨਾਮ ਦਾ IPA ਹੈ [viət˨ naːm˧] ਜੋ ਕਿ en:Help:IPA for Vietnamese ਨਾਲ ਪੜਿਆ ਜਾ ਸਕਦਾ ਹੈ। ਸ਼ੁਰੂ ਦੇ ਤਿੰਨ ਅਖਰ ਇਸ ਤਰਾਂ ਹਨ
v->van -> ਵ
i -> see -> ੀ
ə -> person -> ਅ
ਇਸ ਲਈ ਮੈ ਵੀਅਤਨਾਮ ਦੇ ਪੱਖ ਚ ਹਾਂ --ਬਾਲਿਆਂਵਾਲੀ (ਗੱਲ-ਬਾਤ) ੦੪:੨੩, ੨੩ ਜੁਲਾਈ ੨੦੧੩ (UTC)
- ਧੰਨਵਾਦ ਬਾਈ, ਬਾਲਿਆਂਵਾਲੀ। ਅਤੇ ਇੱਥੇ ਵੀ ਆਪਣੇ ਵਿਚਾਰ ਪੇਸ਼ ਕਰਨੇ। --itar buttar [ਗੱਲ-ਬਾਤ] ੦੫:੨੦, ੨੩ ਜੁਲਾਈ ੨੦੧੩ (UTC)
- ਠੀਕ ਹੈ, ਮੇਂ ਅਪਨੀ ਗੱਲ ੳਥੇ ਕਿਹ ਦਿਨਾ। ਪਰ ਤੁਸੀ ਜਿਹੜ੍ਹਾ merge ਦਾ tag ਲਾਇਆ ਸੀ, ੳਹ ਮੇਨੂੰ ਇਥੇ ਲੇ ਆਇਆ। ਹੁਣ ਮੈ ਧਿਆਨ ਦਿਤਾ ਕਿ ਤੁਸੀ merge tag ਦਾ ਕੋਡ ਪੂਰਾ ਨਹੀ ਲਿਖਿਆ। en:WP:Merge ਤੇ ਪੂਰਾ ਕੋਡ ਦੇਖ ਸਕਦੇ ਹੋ। --ਬਾਲਿਆਂਵਾਲੀ (ਗੱਲ-ਬਾਤ) ੦੫:੩੫, ੨੩ ਜੁਲਾਈ ੨੦੧੩ (UTC)