ਸਲੀਕਾ ਸੋਧੋ

ਹਰ ਜੀਵ ਜੰਤੂ ਅਤੇ ਹਰ ਵਸਤੂ ਸਬ ਕੁਜ ਸਲੀਕੇ ਵਿਚ ਹੀ ਚਲਨ ਇਸੇ ਸਿਧਾਂਤ ਤੇ ਕੁਦਰਤ ਚਲਦੀ ਹੈ, ਸਲੀਕੇ ਵਿਚ ਰਹਿ ਕੇ ਹੀ ਬਚਪਣ ਜਵਾਨੀ ਤੇ ਬੁਢਾਪਾ ਚਲਦਾ ਹੈ, ਸਮਾਂ ਵੀ ਸਲੀਕੇ ਨਾਲ ਹੀ ਚਲਦਾ ਹੈ, ਸਲੀਕਾ ਹੀ ਸਬ ਨੂੰ ਇਕ ਪਰਿਭਾਸ਼ਾ ਨਾਲ ਜੋੜਦਾ ਹੈ, ਸਲੀਕੇ ਵਿਚ ਹੀ ਹਵਾ ਪਾਣੀ ਤੇ ਮਿੱਟੀ ਚਲਦੇ ਹਨ, ਸਲੀਕਾ ਹੀ ਜਿੰਦਗੀ ਜੀਓਣ ਦਾ ਅਸਲ ਤਰੀਕਾ ਹੈ (ਡਾ. ਮਨਦੀਪ ਸਿੰਘ, ਪਟਿਆਲਾ) 14.139.242.55 09:02, 11 ਅਗਸਤ 2023 (UTC)Reply

Return to "ਸਲੀਕਾ" page.