ਗੱਲ-ਬਾਤ:ਸਾਹਿਤ ਦਾ ਸਮਾਜ ਸ਼ਾਸ਼ਤਰ

ਸਾਹਿਤ ਮਨੁੱਖੀ ਜੀਵਨ ਦੀ ਅਭਿਵਿਅਕਤੀ ਹੈ। ਮਨੁੱਖ ਸਮਾਜਿਕ ਪ੍ਰਾਣੀ ਹੈ। ਮਨੁੱਖ ਜੋ ਵੀ ਸਿਰਜਣਾ ਕਰਦਾ ਹੈ ਉਹ ਉਸ ਦੇ ਨਿੱਜ ਦੇ ਨਾਲ-ਨਾਲ ਸਮਾਜ ਨਾਲ ਵੀ ਸੰਬੰਧ ਹੁੰਦੀ ਹੈ। ਸਾਹਿਤ ਮਨੁੱਖ ਦੀ ਸੁਹਜਾਤਮਿਕ ਕਲਾ ਹੈ। ਇਸ ਰਾਹੀਂ ਮਨੁੱਖ ਕਲਾਤਮਿਕ ਰੂਪ ਵਿੱਚ ਆਪਣੇ ਮਨੋ-ਭਾਵਾਂ ਦੀ ਪੇਸ਼ਕਾਰੀ ਕਰਦਾ ਹੈ। ਇਸ ਲਈ ਸਾਹਿਤ ਨੂੰ ਸਮਾਜ ਨਾਲੋ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਸਾਹਿਤ ਦਾ ਸਮਾਜਿਕ ਦ੍ਰਿਸ਼ਟੀਕੋਣ ਤੋਂ ਅਧਿਐਨ ਕਰਨ ਨੂੰ ਸਾਹਿਤ ਦਾ ਸਮਾਜ ਸ਼ਾਸ਼ਤਰ ਕਿਹਾ ਜਾਂਦਾ ਹੈ।

Return to "ਸਾਹਿਤ ਦਾ ਸਮਾਜ ਸ਼ਾਸ਼ਤਰ" page.