ਗੱਲ-ਬਾਤ:2024 ਕੋਲਕਾਤਾ ਬਲਾਤਕਾਰ ਅਤੇ ਕਤਲ

ਤਾਜ਼ਾ ਟਿੱਪਣੀ: 3 ਮਹੀਨੇ ਪਹਿਲਾਂ Kuldeepburjbhalaike ਵੱਲੋਂ ਪੀੜਤ ਦਾ ਨਾਮ ਵਿਸ਼ੇ ਵਿੱਚ

ਪੀੜਤ ਦਾ ਨਾਮ

ਸੋਧੋ

ਸਤਿ ਸ੍ਰੀ ਅਕਾਲ ਜੀ, ਇਸ ਲੇਖ ਵਿੱਚ ਮੈਂ ਫਿਲਹਾਲ ਪੀੜਤ ਦੇ ਨਾਮ ਨੂੰ ਹਟਾ ਦਿੱਤਾ ਹੈ। ਕਿਉਂਕਿ ਹਲੇ ਤੱਕ ਇਸ ਬਾਰੇ ਪੰਜਾਬੀ ਵਿਕੀਪੀਡੀਆ ਉੱਤੇ ਕੋਈ ਜ਼ਿਆਦਾ ਗਾਈਡਲਾਈਨਜ਼ ਨਹੀਂ ਹਨ ਅਤੇ ਅੰਗਰੇਜ਼ੀ ਵਿਕੀਪੀਡੀਆ ਉੱਤੇ ਵਰਤੋਂਕਾਰਾਂ ਦੁਆਰਾ ਇਸ ਬਾਰੇ ਚਰਚਾ ਹੋ ਰਹੀ ਹੈ ਜਿਸ ਵਿੱਚ ਭਾਰਤੀ ਕਾਨੂੰਨ ਦਾ ਹਵਾਲਾ ਦਿੱਤਾ ਗਿਆ ਹੈ। ਧੰਨਵਾਦ। KuldeepBurjBhalaike (Talk) 10:04, 12 ਸਤੰਬਰ 2024 (UTC)ਜਵਾਬ

"2024 ਕੋਲਕਾਤਾ ਬਲਾਤਕਾਰ ਅਤੇ ਕਤਲ" ਸਫ਼ੇ ਉੱਤੇ ਵਾਪਸ ਜਾਓ।