ਇਹ ਪ੍ਰਾਚੀਨ ਭਾਰਤ ਵਿੱਚ ਤੀਜੀ ਤੋਂ ਪੰਜਵੀਂ ਸਦੀ ਤੱਕ ਸ਼ਾਸਨ ਕਰਨ ਵਾਲੇ ਗੁਪਤ ਰਾਜਵੰਸ਼ ਦਾ ਰਾਜਾ ਸੀ। ਇਹਨਾਂ ਦੀ ਰਾਜਧਾਨੀ ਪਾਟਲੀਪੁਤਰ ਸੀ ਜੋ ਵਰਤਮਾਨ ਸਮੇਂ ਵਿੱਚ ਪਟਨਾ ਦੇ ਰੂਪ ਵਿੱਚ ਬਿਹਾਰ ਦੀ ਰਾਜਧਾਨੀ ਹੈ।