ਘਣ

ਸੰਖਿਆ ਨੂੰ ਤੀਜੀ ਸ਼ਕਤੀ ਤੱਕ ਵਧਾਇਆ ਗਿਆ

ਘਣ ਦਾ ਮਤਲਬ ਹੈ ਕਿਸੇ ਸੰਖਿਆ n ਨੂੰ ਆਪਣੇ ਆਪ ਨਾਲ਼ ਤਿੰਨ ਵਾਰੀ ਗੁਣਾ ਕਰਨਾ।

y = x3 ਦਾ ਮੁੱਲ ਜਦੋਂ 0 ≤ x ≤ 25
n3=n×n×n

ਜਾਂ ਕਿਸੇ ਸੰਖਿਆ ਦੇ ਵਰਗ ਨੂੰ ਸੰਖਿਆ ਨਾਲ ਗੁਣਾ ਕਰਨ ਤੇ ਜੋ ਸੰਖਿਆ ਪ੍ਰਾਪਤ ਹੁੰਦੀ ਹੈ ਉਹ ਸੰਖਿਆ ਦਾ ਘਣ ਹੁੰਦੀ ਹੈ।

n3 = n × n2

ਕਿਸੇ ਅੰਕ ਦੇ ਘਣ ਨੂੰ ਸੰਖਿਆ ਦੇ ਘਾਤ 3 ਨਾਲ ਦਰਸਾਇਆ ਜਾਂਦਾ ਹੈ ਜਿਵੇਂ 23 = 8

ਸੰਪੂਰਨ ਸੰਖਿਆ

ਸੋਧੋ

13 ਤੋਂ 603 ਤੱਕ ਦੇ ਘਣ ਹੇਠ ਲਿਖੇ ਹਨ।

13 = 1 113 = 1331 213 = 9261 313 = 29791 413 = 68921 513 = 132651
23 = 8 123 = 1728 223 = 10648 323 = 32768 423 = 74088 523 = 140608
33 = 27 133 = 2197 233 = 12167 333 = 35937 433 = 79507 533 = 148877
43 = 64 143 = 2744 243 = 13824 343 = 39304 443 = 85184 543 = 157464
53 = 125 153 = 3375 253 = 15625 353 = 42875 453 = 91125 553 = 166375
63 = 216 163 = 4096 263 = 17576 363 = 46656 463 = 97336 563 = 175616
73 = 343 173 = 4913 273 = 19683 373 = 50653 473 = 103823 573 = 185193
83 = 512 183 = 5832 283 = 21952 383 = 54872 483 = 110592 583 = 195112
93 = 729 193 = 6859 293 = 24389 393 = 59319 493 = 117649 593 = 205379
103 = 1000 203 = 8000 303 = 27000 403 = 64000 503 = 125000 603 = 216000

ਹਵਾਲੇ

ਸੋਧੋ