ਘਰ ਕਿਸੇ ਮਨੁੱਖ,ਪਰਿਵਾਰ ਜਾਂ ਕਿਸੇ ਕਬੀਲੇ ਦੇ ਰਹਿਣ ਦੀ ਥਾਂ ਹੈ। ਇਹ ਆਮ ਤੌਰ 'ਤੇ ਇੱਕ ਮਕਾਨ ਜਾਂ ਇਮਾਰਤ ਹੁੰਦਾ ਹੈ। ਇਹ ਕਦੇ ਕਦੇ ਮਕਾਨ ਕਿਸ਼ਤੀ, ਮੋਬਾਇਲ ਘਰ, ਜਾਂ ਝੋਂਪੜੀ ਵੀ ਹੋ ਸਕਦਾ ਹੈ। ਇਹ ਇੱਕ ਰਹਿਣ ਦਾ ਟਿਕਾਣਾ ਹੁੰਦਾ ਹੈ। ਘਰ ਆਸਰਾ ਦੇਣ ਵਾਲੀ ਥਾਂ ਪ੍ਰਦਾਨ ਕਰਦੇ ਹਨ ਜਿੱਥੇ ਘਰੇਲੂ ਗਤੀਵਿਧੀਆਂ ਕੀਤੀਆਂ ਜਾ ਸਕਦੀਆਂ ਹਨ ਜਿਵੇਂ ਕਮਰੇ, ਜਿੱਥੇ ਸੌਣਾ, ਖਾਣਾ ਤਿਆਰ ਕਰਨਾ, ਖਾਣਾ ਖਾਣ ਅਤੇ ਸਫਾਈ ਦੇ ਨਾਲ-ਨਾਲ ਕੰਮ ਅਤੇ ਮਨੋਰੰਜਨ ਕਰਨ ਲਈ ਜਿਵੇਂ ਕਿ ਇਕਾਂਤ ਵਿੱਚ ਕੰਮ ਕਰਨ, ਅਧਿਐਨ ਕਰਨ ਅਤੇ ਖੇਡਣ ਲਈ ਥਾਂ ਮਿਲਦੀ ਹੈ।

ਇਤਿਹਾਸ ਸੋਧੋ

ਝੋਂਪੜੀਆਂ ਅਤੇ ਲੰਬੇ ਘਰ ਰਹਿਣ ਵਾਸਤੇ ਨਵ ਪੱਥਰ ਜੁੱਗ ਤੋਂ ਇਸਤੇਮਾਲ ਹੋ ਰਹੇ ਹਨ।[1]

 
ਭਾਰਤੀ ਪੰਜਾਬ ਦਾ ਇੱਕ ਘਰ

ਹਵਾਲੇ ਸੋਧੋ

  1. "Skara Brae". Orkneyjar. Retrieved 8 December 2012.