ਇੱਕ ਘਾਟੀ ਪਹਾੜੀਆਂ ਦੇ ਵਿਚਕਾਰ ਇੱਕ ਨੀਵੀਂ ਥਾਂ ਹੁੰਦੀ ਹੈ, ਅਕਸਰ ਇਸਦੇ  ਵਿੱਚੀਂ ਨਦੀ ਵੱਗ ਰਹੀ ਹੁੰਦੀ ਹੈ। ਭੂਗਰਭ-ਵਿਗਿਆਨ ਵਿੱਚ, ਇੱਕ ਘਾਟੀ ਜਾਂ ਵਾਦੀ ਇੱਕ ਧਸੀ ਹੋਈ ਥਾਂ ਹੁੰਦੀ ਹੈ ਜੋ ਆਪਣੀ ਚੌੜਾਈ ਨਾਲੋਂ ਲੰਮੀ ਹੁੰਦੀ ਹੈ। ਵਾਦੀਆਂ ਦੇ ਰੂਪ ਨੂੰ ਨਿਰਧਾਰਿਤ ਕਰਨ ਲਈ ਯੂ-ਆਕਾਰ ਅਤੇ ਵੀ-ਆਕਾਰ ਸ਼ਬਦ ਭੂਗੋਲ ਦੇ ਪਦ ਹਨ। ਜ਼ਿਆਦਾਤਰ ਘਾਟੀਆਂ ਇਹਨਾਂ ਦੋ ਮੁੱਖ ਕਿਸਮਾਂ ਵਿਚੋਂ ਇੱਕ ਜਾਂ ਉਹਨਾਂ ਦਾ ਮਿਸ਼ਰਣ ਹੁੰਦੀਆਂ ਹਨ।

Calchaquí Valleys in Argentina
U-shaped valley in Glacier National Park, Montana, United States
Romsdalen in Western Norway is an almost vertical valley.
Fljótsdalur in East Iceland, a rather flat valley (in Scotland, this type of valley is called a "strath")
The Frades Valley in the mountainous region of Rio de Janeiro state, Brazil


ਵਾਦੀ ਦੀ ਸ਼ਬਦਾਵਲੀ

ਸੋਧੋ

ਹਵਾਲੇ

ਸੋਧੋ