ਇਹ ਆਮ ਮਿਲਣ ਵਾਲੀ ਇੱਕ ਪੌਦਿਆਂ ਦੀ ਸ਼੍ਰੇਣੀ ਹੈ। ਇਹ ਸਾਰੇ ਸੰਸਾਰ ਵਿੱਚ ਵੱਖ ਵੱਖ ਪ੍ਰਜਾਤੀਆਂ ਦੇ ਰੂਪ ਵਿੱਚ ਪਾਇਆ ਜਾਂਦਾ ਹੈ। ਪੰਜਾਬ ਵਿੱਚ ਇਸ ਦੀ ਇੱਕ ਕਿਸਮ ਨੂੰ ਖੱਬਲ ਵੀ ਕਹਿੰਦੇ ਹਨ।