ਨਫ਼ਰਤ ਜਾਂ ਘਿਰਨਾ ਇੱਕ ਡੂੰਘੀ ਅਤੇ ਗੱਚ ਭਰੀ ਨਾਪਸੰਦੀ ਨੂੰ ਆਖਦੇ ਹਨ। ਇਹ ਖ਼ਾਸ ਵਿਅਕਤੀਆਂ, ਟੋਲੀਆਂ, ਇਕਾਈਆਂ, ਵਸਤਾਂ ਜਾਂ ਵਿਚਾਰਾਂ ਖ਼ਿਲਾਫ਼ ਭਰੀ ਹੋਈ ਹੋ ਸਕਦੀ ਹੈ। ਇਹਦਾ ਗ਼ੁੱਸੇ, ਗਿਲਾਨੀ ਅਤੇ ਵੈਰੀ ਝੁਕਾਅ ਨਾਲ਼ ਨੇੜੇ ਦਾ ਨਾਤਾ ਹੈ।

ਅਗਾਂਹ ਪੜ੍ਹੋ ਸੋਧੋ

  • ਰੌਬਰਟ ਸ਼ਟਰਨਬਰਕ ਦੀ The Psychology of Hate (ਨਫ਼ਰਤ ਦਾ ਮਨੋਵਿਗਿਆਨ)
  • ਵਿਲਾਡ ਗੇਲਿਨ ਦੀ Hatred: The Psychological Descent into Violence (ਨਫ਼ਰਤ: ਹਿੰਸਾ ਵੱਲ ਮਨੋਵਿਗਿਆਨੀ ਉਤਰਾਈ)
  • ਜੈਕ ਲੈਵਿਨ ਦੀ Why We Hate (ਅਸੀਂ ਨਫ਼ਰਤ ਕਿਉਂ ਕਰਦੇ ਹਾਂ)