ਘੁੱਦਾ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਸੰਗਤ ਦਾ ਇੱਕ ਪਿੰਡ ਹੈ।[1][2] ਇਸ ਦੇ 983 ਪਰਿਵਾਰ ਵਿੱਚ ਰਹਿ ਰਹੀ ਲਗਪਗ 5346 ਦੀ ਆਬਾਦੀ ਹੈ। ਇਹ 17ਵੀਂ ਸਦੀ ਦੇ ਮਗਰਲੇ ਅੱਧ ਵਿੱਚ ਬਾਬਾ ਘੁੱਦਾ ਦੁਆਰਾ ਸਥਾਪਿਤ ਕੀਤਾ ਗਿਆ ਸੀ, ਜਿਸ ਦੇ ਪੁਰਖੇ ਤਰਨ ਤਾਰਨ ਦੇ ਨੇੜੇ ਪਿੰਡ ਸੁਰ ਸਿੰਘ (ਵਾਲਾ) ਤੋਂ ਉਠ ਕੇ ਉਦੋਂ ਦੇ ਪੰਜਾਬ ਦੇ ਲੱਖੀ ਕੇ ਜੰਗਲ ਖੇਤਰ ਵਿੱਚ ਤਲਵੰਡੀ ਸਾਬੋ,ਦੇ ਨੇੜੇ ਪਿੰਡ ਵਾਂਗਰ ਆ ਵੱਸੇ ਸਨ।

ਘੁੱਦਾ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03, PB 40

ਹਵਾਲੇ

ਸੋਧੋ
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. Villages in Bathinda District, Punjab state