ਘੰਟਾ ਘਰ (घन्टाघर), ਨੇਪਾਲ ਵਿੱਚ ਪਹਿਲਾ ਜਨਤਕ ਘੰਟਾ ਘਰ ਹੈ, ਰਾਜਧਾਨੀ ਸ਼ਹਿਰ ਕਾਠਮੰਡੂ ਦੇ ਕੇਂਦਰ ਵਿੱਚ (ਤ੍ਰਿਚੰਦਰ ਕਾਲਜ ਨੇੜੇ) ਸਥਿਤ ਹੈ। ਇਹ ਰਾਣੀ ਪੋਖਰੀ ਦੇ ਸਾਹਮਣੇ ਪੈਂਦਾ ਹੈ। ਇਹ ਰਾਣਾ ਪ੍ਰਧਾਨ ਮੰਤਰੀ ਬੀਰ ਸ਼ਮਸ਼ੇਰ ਨੇ ਬਣਾਇਆ ਸੀ। ਮੂਲ ਘੰਟਾ ਘਰ ਲੰਡਨ ਦੇ ਬਿੱਗ ਬੇਨ ਦੇ ਨਮੂਨੇ ਤੇ ਤਿਆਰ ਕੀਤਾ ਗਿਆ ਸੀ, ਜਦੋਂ ਰਾਣਾ ਯੁੱਗ ਦੇ ਦੌਰਾਨ ਨੇਪਾਲੀ ਆਰਕੀਟੈਕਚਰ ਵਿੱਚ ਪੱਛਮੀ ਪ੍ਰਭਾਵ ਦਾਖਲ ਹੋਇਆ ਸੀ।[1] ਅੱਜ ਵਾਲਾ ਘੰਟਾ ਘਰ 1934 ਦੇ ਭੂਚਾਲ ਦੇ ਬਾਅਦ ਦੁਬਾਰਾ ਬਣਾਇਆ ਗਿਆ ਸੀ। ਪੁਰਾਣਾ ਟਾਵਰ ਭੁਚਾਲ ਨੇ ਤਬਾਹ ਕਰ ਦਿੱਤਾ ਗਿਆ ਸੀ।

ਘੰਟਾ ਘਰ, ਨੇਪਾਲ (ਫੋਟੋ 2009)
ਘੰਟਾ ਘਰ ਦੀ ਪੁਰਾਣੀ ਫੋਟੋ (1934 ਤੋਂ ਪਹਿਲਾਂ)

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ