ਚਕ੍ਰਵਰਤੀਨ ਅਸ਼ੋਕ ਸਮਰਾਟ
ਚਕ੍ਰਵਰਤੀਨ ਅਸ਼ੋਕ ਸਮ੍ਰਾਟ ਇੱਕ ਭਾਰਤੀ ਟੈਲੀਵਿਜਨ ਲੜੀਵਾਰ ਨਾਟਕ ਹੈ। ਇਹ 2 ਫਰਵਰੀ 2015 ਨੂੰ ਅਰੰਭ ਹੋਇਆ ਤੇ ਇਹ ਸੋਮਵਾਰ ਤੋਂ ਸ਼ੁਕਰਵਾਰ ਨੂੰ ਕਲਰਸ ਟੀਵੀ ਤੇ ਆਉਦਾ ਹੈ। ਇਹ ਨਾਟਕ ਅਸ਼ੋਕ ਬੰਕਰ ਦੁਆਰਾ ਬਣਾਇਆ ਗਿਆ ਹੈ। ਇਹ ਭਾਰਤ ਦੇ ਸਭ ਤੋਂ ਮਹਾਨ ਸਮ੍ਰਾਟ ਅਸ਼ੋਕ ਦੇ ਜੀਵਨ ਤੇ ਅਧਾਰਿਤ ਹੈ।
ਚਕ੍ਰਵਰਤੀਨ ਅਸ਼ੋਕ ਸਮਰਾਟ | |
---|---|
ਸ਼ੈਲੀ | ਇਤਿਹਾਸਿਕ ਨਾਟਕ |
ਦੁਆਰਾ ਬਣਾਇਆ | ਅਸ਼ੋਕ ਬੰਕਰ |
ਲੇਖਕ | ਅਸ਼ੋਕ ਬੰਕਰ |
ਨਿਰਦੇਸ਼ਕ | Prasad Gavandi |
ਸਟਾਰਿੰਗ | ਮਨੋਜ ਜੋਸ਼ੀ ਸਿਧਾਰਥ ਨਿਗਮ ਪੱਲਵੀ ਸੁਭਾਸ਼ Suzanne Bernert Sumedh Mudgalkar |
ਮੂਲ ਦੇਸ਼ | ਭਾਰਤ |
ਮੂਲ ਭਾਸ਼ਾ | ਹਿੰਦੀ |
ਸੀਜ਼ਨ ਸੰਖਿਆ | 1 |
No. of episodes | 218 as of 27 November 2015[1] |
ਨਿਰਮਾਤਾ ਟੀਮ | |
ਨਿਰਮਾਤਾ | Abhimanyu Raj Singh ਰੁਪਾਲੀ ਸਿੰਘ |
Production location | Karjat |
ਸਿਨੇਮੈਟੋਗ੍ਰਾਫੀ | ਦੀਪਕ ਪਾਂਡੇ |
Production company | Contiloe Entertainment |
ਰਿਲੀਜ਼ | |
Original network | ਕਲਰਸ ਟੀਵੀ |
Picture format | 576i SDTV 1080i HDTV |
Original release | 2 ਫਰਵਰੀ 2015 Present | –
ਹਵਾਲੇ
ਸੋਧੋ- ↑ "Chakravartin Ashoka Samrat episodes". Chakravartin Ashoka Samrat. 14 November 2014. Retrieved 27 November 2015.[permanent dead link]