ਚਾਚਨਾਮਾ (ਸਿੰਧੀ: چچ نامو; ਉਰਦੂ: چچ نامہ‎) ਜਿਸ ਨੂੰ ਕਿ ਫ਼ਤਿਹ ਨਾਮਾ ਸਿੰਧ (ਸਿੰਧੀ: فتح نامه سنڌ) ਅਤੇ ਤਾਰੀਖ਼-ਏ-ਹਿੰਦ ਵਾ ਸਿੰਧ ਅਰਬੀ (تاريخ الهند والسند) ਵੀ ਕਿਹਾ ਜਾਂਦਾ ਹੈ, ਇੱਕ ਇਤਿਹਾਸਿਕ ਕਿਤਾਬ ਹੈ। ਇਸ ਤੋਂ ਅਰਬਾਂ ਦੀ ਸਿੰਧ ਉੱਤੇ ਜਿੱਤ ਅਤੇ ਉਸ ਤੋਂ ਪਹਿਲਾਂ ਦੀ ਸਦੀ ਦੇ ਸਿੰਧ ਦੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ।[1]

ਬ੍ਰਾਹਮੀਣ ਰਾਜਵੰਸ਼ ਅਧੀਨ 700 ਈਸਵੀ ਵਿੱਚ 'ਸਿੰਧ'

ਹਵਾਲੇ ਸੋਧੋ

  1. The Chachnamah, An Ancient History of Sind, Giving the Hindu period down to the Arab Conquest. (1900). Translated from the Persian by Mirza Kalichbeg Fredunbeg. Karachi: Commissioners Press.