ਚਤਰ ਦਾਸ
ਚਤਰ ਦਾਸ ਦਾ ਜਨਮ 1595 ਈ ਵਿੱਚ ਹੋਇਆ।ਬਾਬਾ ਚਤਰ ਦਾਸ ਉਦਾਸੀ ਮਤ ਨਾਲ ਸਬੰਧਤ ਸਨ। ਚਤਰ ਦਾਸ ਸੰਤ ਦਾਸ ਦਾ ਚੇਲਾ ਸੀ।ਉਸ ਨੇ ਮਦ ਭਗਵਤ ਦੇ ਕੁਝ ਭਾਗ ਨੂੰ ਦੋਹਰੇ ਚੋਪਈ ਵਿੱਚ ਬਦਲਿਆ। ਇਹ ਬਾਰਵਾਂ ਸਕੰਧ ਸੀ ਜੋ 1635 ਵਿੱਚ ਪੂਰਾ ਕੀਤਾ। ਉਸ ਨੇ ਨਿੱਕੀ ਜਿਹੀ ਬਹਰ ਵਿੱਚ ਭਾਵ ਭਰੇ ਮਿਸਰੇ ਕੱਢੇ।ਉਸ ਨੇ ਵਧੀਆ ਕਾਫੀਏ ਦੀ ਵਰਤੋ ਕੀਤੀ।[1]
ਰਚਨਾਵਾਂ
ਸੋਧੋ- ਸ਼ਿਰੀ ਭਗਵਾਨ ਵਾਚ
- ਸੂਤ ਦੁਆਰਕਾ ਕੋ ਤੁਮ ਜਾਵੋ- ਸਮਾਚਾਰ ਸਭ ਜਾਏ ਜਨਾਵੋ।[2]