ਚਰਨਜੀਤ ਪੰਨੂ (ਜਨਮ 7 ਅਪ੍ਰੈਲ 1948) ਇੱਕ ਅਮਰੀਕਾ ਰਹਿੰਦਾ ਪਰਵਾਸੀ ਪੰਜਾਬੀ ਲੇਖਕ ਹੈ।[1]

ਜੀਵਨ

ਸੋਧੋ

ਚਰਨਜੀਤ ਦਾ ਜਨਮ ਪਿਤਾ ਸੂਬੇਦਾਰ ਅਨੋਖ ਸਿੰਘ ਅਤੇ ਮਾਤਾ ਦਲਜੀਤ ਕੌਰ ਦੇ ਘਰ ਪਿੰਡ ਸਖੀਰਾ, ਜ਼ਿਲ੍ਹਾ ਤਰਨ ਤਾਰਨ ਹੋਇਆ। ਉਹ ਭਾਰਤ ਸਰਕਾਰ ਦਾ ਸੇਵਾ ਮੁਕਤ ਗਜਟਿਡ ਅਧਿਕਾਰੀ ਹੈ।

ਰਚਨਾਵਾਂ

ਸੋਧੋ

ਉਨ੍ਹਾਂ ਦੀਆਂ ਹੁਣ ਤੱਕ 13 ਪੁਸਤਕਾਂ ਛਪੀਆਂ ਹਨ।

ਕਹਾਣੀ ਸੰਗ੍ਰਿਹ

ਸੋਧੋ
  • ਭਟਕਦੀ ਰਾਤ
  • ਪੀਹੜੀਆਂ ਦੇ ਫਾਸਲੇ
  • ਸੰਦਲ ਦਾ ਸ਼ਰਬਤ
  • ਸ਼ੀਸ਼ੇ ਦੇ ਟੁਕੜੇ
  • ਖੇੜੇ ਦਾ ਸਿਰਨਾਵਾਂ
  • ਸਖ਼ੀਰਾ
  • ਬੰਦ ਦਰਵਾਜ਼ਾ

ਨਾਵਲ

ਸੋਧੋ
  • ਤਿੜਕੇ ਚਿਹਰੇ

ਕਾਵਿ ਸੰਗ੍ਰਿਹ

ਸੋਧੋ
  • ਗੁਲਦਸਤਾ
  • ਅੰਬਰ ਦੀ ਫੁਲਕਾਰੀ
  • ਧਰਤੀ ਦੀ ਫੁਲਕਾਰੀ

ਸਫ਼ਰਨਾਮੇ

ਸੋਧੋ
  • ਅਲਾਸਕਾ
  • ਮੇਰੀ ਵਾਈਟ ਹਾਊਸ ਫੇਰੀ
  • ਮਿੱਟੀ ਦੀ ਮਹਿਕ
  • ਹਵਾਈ ਸਫ਼ਰਨਾਮਾ
  • ਕੀਨੀਆ ਸਫ਼ਾਰੀ
  • ਤਨਜਾਨੀਆ ਸਫ਼ਾਰੀ

ਹਵਾਲੇ

ਸੋਧੋ
  1. "ਚਰਨਜੀਤ ਸਿੰਘ ਪੰਨੂ ਪੰਜਾਬੀ ਕਹਾਣੀਆਂ". www.punjabikahani.punjabi-kavita.com. Retrieved 2019-08-03.