ਚਰਨਜੀਤ ਭੁੱਲਰ ਪੰਜਾਬੀ ਦਾ ਪੱਤਰਕਾਰ ਅਤੇ ਲੇਖਕ ਅਤੇ ਬਲੌਗਰ ਹੈ।[1] ਉਸ ਦੇ ਲੇਖ ਪੰਜਾਬੀ ਟ੍ਰਿਬਿਊਨ ਵਿੱਚ ਪ੍ਰਕਾਸ਼ਤ ਹੁੰਦੇ ਹਨ।[2] ਉਹ ਪੰਜਾਬੀ ਟ੍ਰਿਬਿਊਨ ਦਾ ਬਠਿੰਡਾ ਤੋਂ ਪ੍ਰਤਿਨਿਧ ਹੈ।[3] ਉਸ ਦੇ ਲੇਖਣ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਹਰ ਗੱਲ, ਹਰ ਯਾਤਰਾ ਤੇ ਹਰ ਘਟਨਾ ਚੋਂ ਅਖਬਾਰੀ ਸਟੋਰੀ ਲੱਭ ਲੈਂਦਾ ਹੈ।[4]

ਪੱਤਰਕਾਰੀ ਸਰੋਕਾਰ ਸੋਧੋ

ਚਰਨਜੀਤ ਭੁੱਲਰ ਦੇ ਲਿਖਣ ਦਾ ਕੇਂਦਰ ਬਿੰਦੂ ਕਿਸਾਨ-ਮਜ਼ਦੂਰ ਹੁੰਦੇ ਹਨ।[5]

ਪ੍ਰਕਾਸ਼ਤ ਪੁਸਤਕਾਂ ਸੋਧੋ

  • ਖੁੱਲ੍ਹੀ ਖਿੜਕੀ[6]

ਹਵਾਲੇ ਸੋਧੋ

  1. "Blogger: User Profile: Charanjit Bhullar". www.blogger.com. Retrieved 2020-01-27.
  2. ਭੁੱਲਰ, ਚਰਨਜੀਤ (2019-02-03). "ਕੰਧ ਉੱਤੇ ਮੋਦੀ ਬੈਠਾ, ਦੀਵੇ ਥੱਲੇ ਟਰੰਪ". Punjabi Tribune Online (in ਹਿੰਦੀ). Retrieved 2020-01-27.[permanent dead link]
  3. "ਸਿੱਖਿਆ ਮਹਿਕਮੇ ਨੇ ਸਕੂਲਾਂ 'ਚ ਲੱਭਿਆ ਅਨਮੋਲ ਖ਼ਜ਼ਾਨਾ". Punjabi Tribune Online (in ਹਿੰਦੀ). 2020-01-23. Retrieved 2020-01-27.[permanent dead link]
  4. ਭੁੱਲਰ, ਚਰਨਜੀਤ (2019-01-01). "ਬੀਕਾਨੇਰ 'ਚ ਦੁੱਖਾਂ ਦੀ ਤਹਿਰੀਰ 'ਤੇ ਕੌਰੇਆਣਾ ਦਾ ਨਾਂ". Punjabi Tribune Online (in ਹਿੰਦੀ). Retrieved 2020-01-27.[permanent dead link]
  5. ਭੁੱਲਰ, ਚਰਨਜੀਤ (2020-02-22). "ਸੌਖੀ ਨਹੀਂ ਕਮਾਈ ਜੱਟ ਦੀ: 32 ਵਰ੍ਹਿਆਂ 'ਚ 950 ਕਿਸਾਨ ਸੱਪਾਂ ਨੇ ਡੰਗੇ". Punjabi Tribune Online. Retrieved 2020-02-22.[permanent dead link]
  6. "Khulli Khirki - Book By Charanjit Bhullar in 2020 | Literature books, Books, Books to buy". Pinterest (in ਅੰਗਰੇਜ਼ੀ). Retrieved 2020-01-27.