ਰਸਾਇਣਕੀ ਅਤੇ ਖ਼ਾਸ ਕਰ ਕੇ ਜੀਵ ਰਸਾਇਣਕੀ ਵਿੱਚ ਚਰਬੀਲਾ ਤਿਜ਼ਾਬ ਲੰਮੀ ਅਚੱਕਰੀ ਪੂਛ ਵਾਲ਼ਾ ਇੱਕ ਕਾਰਬਾਕਸਿਲੀ ਤਿਜ਼ਾਬ ਹੁੰਦਾ ਹੈ ਜੋ ਲਬਾਲਬ ਜਾਂ ਅਧੂਰਾ ਹੋ ਸਕਦਾ ਹੈ। ਬਹੁਤੇ ਕੁਦਰਤੀ ਚਰਬੀਲੇ ਤਿਜ਼ਾਬਾਂ ਵਿੱਚ, 4 ਤੋਂ 28 ਤੱਕ, ਦੋ ਉੱਤੇ ਵੰਡਣਯੋਗ ਗਿਣਤੀ ਵਾਲ਼ੇ ਕਾਰਬਨ ਪਰਮਾਣੂਆਂ ਦੀ ਲੜੀ ਹੁੰਦੀ ਹੈ।[1]

ਟਰਾਂਸ (ਉਤਲਾ) ਈਲੇਡਿਕ ਤਿਜ਼ਾਬ ਅਤੇ ਸਿਸ ਓਲਿਕ ਤਿਜ਼ਾਬ ਦੀ ਤੁਲਨਾ।

ਹਵਾਲੇ ਸੋਧੋ

  1. ।UPAC Compendium of Chemical Terminology (2nd ed.). ।nternational Union of Pure and Applied Chemistry. 1997. ISBN 0-521-51150-X. Retrieved 2007-10-31.