ਚਵਸਚੂ ਝੀਲ (ਜਿਸਨੂੰ ਇਲਗਨ ਝੀਲ ਵੀ ਕਿਹਾ ਜਾਂਦਾ ਹੈ) ਤੁਰਕੀ ਦੇ ਵਿੱਚ ਇੱਕ ਤਾਜ਼ੇ ਪਾਣੀ ਦੀ ਝੀਲ ਹੈ।

ਚਵਸਚੂ ਝੀਲ
ਚਵਸਚੂ ਝੀਲ
ਸਥਿਤੀਇਲਗਨ, ਕੋਨਿਆ ਪ੍ਰਾਂਤ
ਗੁਣਕ38°20′36″N 31°52′39″E / 38.34333°N 31.87750°E / 38.34333; 31.87750
Basin countriesਤੁਰਕੀ
Surface elevation1,110 metres (3,640 ft)

ਇਹ ਝੀਲ ਕੋਨੀਆ ਸੂਬੇ ਦੇ ਇਲਗਿਨ ਇਲਸੇ (ਜ਼ਿਲ੍ਹੇ) ਵਿੱਚ ਸਥਿਤ ਹੈ। 38°20′36″N 31°52′39″E। ਸਮੁੰਦਰ ਤਲ ਦੇ ਸਬੰਧ ਵਿੱਚ ਇਸਦੀ ਉਚਾਈ ਲਗਭਗ 1,110 ਮੀਟਰ (3,640 ਫੁੱਟ) ਹੈ। ਇਸਦਾ ਸਤਹ ਖੇਤਰ 3,123 ਹੈਕਟੇਅਰ (7,720 ਏਕੜ) ਹੈ।

ਜੀਵ ਸੋਧੋ

ਮੋਸਟੈਚਡ ਵਾਰਬਲਰ, ਵ੍ਹਿਸਕਰਡ ਟਰਨ, ਬਲੈਕ ਟਰਨ, ਆਮ ਟਰਨ, ਸਟੌਰਕ, ਰੈੱਡ-ਕ੍ਰੈਸਟਡ ਪੋਚਾਰਡ, ਗ੍ਰੇਲੈਗ ਹੰਸ ਵਰਗੇ ਪੰਛੀ ਇਸ ਥਾਂ ਮਿਲਦੇ ਦੇਖੇ ਜਾ ਸਕਦੇ ਹਨ। ਕੋਬਿਟਿਸ ਟਰਸੀਕਾ ਝੀਲ ਦੀਆਂ ਮੱਛੀਆਂ ਵਿੱਚੋਂ ਤੁਰਕੀ ਦੀ ਇੱਕ ਸਥਾਨਕ ਪ੍ਰਜਾਤੀ ਹੈ।[1]

ਹਵਾਲੇ ਸੋਧੋ

  1. Nature community page p.40 (Turkish ਵਿੱਚ)